ਟੁੱਟੀ ਸੜਕ ਦਾ ਹੋਇਆ ਕੰਮ ਸ਼ੁਰੂ, ਮੁਹੱਲਾ ਵਾਸੀਆਂ ਨੂੰ ਆਇਆ ਸੁਖ ਦਾ ਸਾਹ

Date:

ਟੁੱਟੀ ਸੜਕ ਦਾ ਹੋਇਆ ਕੰਮ ਸ਼ੁਰੂ, ਮੁਹੱਲਾ ਵਾਸੀਆਂ ਨੂੰ ਆਇਆ ਸੁਖ ਦਾ ਸਾਹ

ਹੁਸ਼ਿਆਰਪੁਰ, ( GBC UPDATE ):- ਹੁਸ਼ਿਆਰਪੁਰ ਸ਼ਹਿਰ ਦੇ ਵਾਰਡ ਨੰਬਰ 5 ਦੀ 14 ਨੰਬਰ ਗਲੀ ਕਾਫੀ ਲੰਮੇ ਸਮੇਂ ਤੋਂ ਟੁੱਟੀ ਹੋਣ ਕਰਕੇ ਮੁਹੱਲਾ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਸਨ। ਪਰ ਹੁਣ ਮੁਹੱਲਾ ਵਾਸੀ ਰਜਤ ਠਾਕੁਰ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੇਅਰਮੈਨ ਵਿਕਰਮ ਸ਼ਰਮਾ ਕੋਲ ਪਹੁੰਚੇ ਅਤੇ ਆਪਣੀ ਗਲੀ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਹਨਾਂ ਵਲੋਂ ਅਗਲੇ ਦਿਨ ਗਲੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਮੁਹੱਲਾ ਵਾਸੀਆਂ ਵਲੋਂ ਵੀ ਉਹਨਾਂ ਦਾ ਧੰਨਵਾਦ ਕੀਤਾ ਗਿਆ
Vikram Sharma chairman
co operative Bank
Rajat thakur (samaj sevi)
Vinod sharma
Jit bawa
Vishal saini
Rohit giri
Titu

Share post:

Subscribe

spot_imgspot_img

Popular

More like this
Related

जिला कानूनी सेवाएं अथॉरिटी की ओर से गांव पोहारी में लीगल एड क्लीनिक की स्थापना

होशियारपुर, 23 जनवरी: जिला एवं सत्र न्यायाधीश-कम-चेयरमैन जिला कानूनी...