News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਬੰਦ ਕਮਰੇ ‘ਚੋਂ ਮਹਿਲਾ ਡਾਕਟਰ ਦੀ ਲਾਸ਼ ਮਿਲਣ ਨਾਲ ਸਨਸਨੀ, 2 ਨਿੱਕੀਆਂ ਬੱਚੀਆਂ ਮਾਂ ਦੀ ਲਾਸ਼ ਨਾਲ ਘਰ ’ਚ ਰਹੀਆਂ ਬੰਦ

(TTT) ਬੰਦ ਕਮਰੇ ‘ਚੋਂ ਮਹਿਲਾ ਡਾਕਟਰ ਦੀ ਲਾਸ਼ ਮਿਲਣ ਨਾਲ ਸਨਸਨੀ, 2 ਨਿੱਕੀਆਂ ਬੱਚੀਆਂ ਮਾਂ ਦੀ ਲਾਸ਼ ਨਾਲ ਘਰ ’ਚ ਰਹੀਆਂ ਬੰਦ

ਮਲੇਰਕੋਟਲਾ ‘ਚ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇਥੇ ਕਿਰਾਏ ‘ਤੇ ਰਹਿੰਦੀ ਇੱਕ ਮਹਿਲਾ ਡਾਕਟਰ ਦੀ ਬੰਦ ਕਮਰੇ ਵਿੱਚੋਂ ਭੇਤ ਭਰੀ ਹਾਲਤ ਵਿਚੋਂ ਲਾਸ਼ ਮਿਲੀ ਹੈ। ਮਹਿਲਾ ਦੀ ਲਾਸ਼ ਵਾਲੇ ਕਮਰੇ ਵਿਚੋਂ ਉਸ ਦੀਆਂ ਦੋ ਨਿੱਕੀਆਂ ਬੱਚੀਆਂ ਵੀ ਮਿਲੀਆਂ, ਜੋ ਕਿ ਬੁਰੀ ਹਾਲਤ ਵਿੱਚ ਸਨ। ਦੋਵਾਂ ਬੱਚੀਆਂ ਨੂੰ ਪੁਲਿਸ ਨੇ ਡਾਕਟਰੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਇਲਾਕੇ ਵਿੱਚ ਅਜਿਹੀ ਘਟਨਾ ਸਾਹਮਣੇ ਆਉਣ ਕਾਰਨ ਲੋਕਾਂ ‘ਚ ਸਨਸਨੀ ਫੈਲ ਗਈ ਹੈ।