ਰੈਲੀ ਨੂੰ ਸੰਬੋਧਨ ਕਰਨ ਲਈ ਜਲਪਾਈਗੁੜੀ ਦੇ ਲੋਕਾਂ ਵਿਚ ਸ਼ਾਮਿਲ ਹੋਵਾਂਗਾ – ਪ੍ਰਧਾਨ ਮੰਤਰੀ ਮੋਦੀ ਦਾ ਟਵੀਟ
(TTT)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, “ਅੱਜ ਦੁਪਹਿਰ, ਮੈਂ ਇਕ ਰੈਲੀ ਨੂੰ ਸੰਬੋਧਨ ਕਰਨ ਲਈ ਜਲਪਾਈਗੁੜੀ ਦੇ ਲੋਕਾਂ ਵਿਚ ਸ਼ਾਮਿਲ ਹੋਵਾਂਗਾ। ਪੱਛਮੀ ਬੰਗਾਲ ਦੇ ਲੋਕ ਟੀ.ਐਮ.ਸੀ. ਦੇ ਭ੍ਰਿਸ਼ਟਾਚਾਰ ਅਤੇ ਮਾੜੇ ਸ਼ਾਸਨ ਤੋਂ ਅੱਕ ਚੁੱਕੇ ਹਨ। ਸਿਰਫ਼ ਭਾਜਪਾ ਹੀ ਉਨ੍ਹਾਂ ਦੇ ਸੁਪਨੇ ਪੂਰੇ ਕਰ ਸਕਦੀ ਹੈ