ਵ੍ਹਾਈਟ ਤੇ ਆਫ ਵ੍ਹਾਈਟ ਦੀ ਗ੍ਰੈਸ ਦਾ ਅੰਮ੍ਰਿਤਸਰ ’ਚ ਟ੍ਰੈਂਡ
(TTT) ਅੰਮ੍ਰਿਤਸਰ- ਰੰਗਾਂ ਦੀ ਗੱਲ ਕੀਤੀ ਜਾਵੇ ਤਾਂ ਰੰਗਾਂ ਵਿਚ ਸਭ ਤੋਂ ਬੇਸਿਕ ਰੰਗ ਵ੍ਹਾਈਟ ਰੰਗ ਹੈ। ਵ੍ਹਾਈਟ ਰੰਗ ਵਿਚ ਜਿੰਨੀ ਕੋਮਲਤਾ ਹੁੰਦੀ ਹੈ, ਓਨਾਂ ਹੀ ਆਕਰਸ਼ਿਕ ਹੁੰਦਾ ਹੈ। ਦੇਖਣ ਵਿਚ ਜਿੰਨੇ ਸੂਥਿੰਗ ਲੱਗਦੇ ਹਨ, ਓਨਾ ਹੀ ਪਹਿਨਣ ਵਾਲੇ ਦੀ ਲੁੱਕ ਨੂੰ ਗ੍ਰੇਸਫੁਲ ਵੀ ਬਣਾ ਦਿੰਦੇ ਹਨ। ਇਸ ਲਈ ਵ੍ਹਾਈਟ ਰੰਗ ਦਾ ਔਰਤਾਂ ਵਿਚਕਾਰ ਇਕ ਖਾਸ ਆਕਰਸ਼ਿਕ ਬਣਿਆ ਰਹਿੰਦਾ ਹੈ। ਔਰਤਾਂ ਵ੍ਹਾਈਟ ਅਤੇ ਵ੍ਹਾਈਟ ਦੀ ਟੋਨ ਆਫ ਵ੍ਹਾਈਟ ਨੂੰ ਪਾਉਣਾ ਕਾਫੀ ਜ਼ਿਆਦਾ ਪਸੰਦ ਕਰਦੀਆਂ ਹਨ।
<iframe width=”560″ height=”315″ src=”https://www.youtube.com/embed/V41MycaCLgI?si=-mVxctLOsGcuOJrE” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>