ਪੜਾਈ ਤੇ ਰੋਜਗਾਰ ਦੇ ਲਈ ਵਿਦੇਸ਼ਾ ਵਿੱਚ ਤਾ ਜਾ ਰਹੇ ਨੇ ਪਰ ਉਹਨਾਂ ਦੇ ਇੰਤਜਾਰ ਵਿੱਚ ਉਹਨਾਂ ਦੇ ਮਾਂ ਬਾਪ ਦੀਆ ਅੱਖਾਂ ਵਿੱਚ ਜੋ ਕਦੇ ਵੀ ਨਾ ਮੁੱਕਣ ਵਾਲਾ ਇੰਤਜਾਰ ਹੈ ਉਹ ਸਾਫ ਛਲਕਦਾ ਹੈ ਦੂਸਰੇ ਭਾਗ ਵਿੱਚ ਅਸੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਤੇ ਸਮਾਜ ਇਸ ਬਾਰੇ ਕਿ ਕਰੇ ਤਾ ਜੋ ਬੱਚੇ ਆਪਣੇ ਦੇਸ਼ ਆਪਣਾ ਭਵਿੱਖ ਦੇਖਣ
ਸਰਕਾਰ ਤੇ ਸਮਾਜ ਕਿ ਕਰੇ ਤਾ ਜੋ ਬੱਚੇ ਆਪਣੇ ਦੇਸ਼ ਆਪਣਾ ਭਵਿੱਖ ਦੇਖਣ
Date: