News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਕੀ ਹੁੰਦੀ ਹੈ ‘ਜ਼ਮਾਨਤ ਜ਼ਬਤ’, ਪੰਜਾਬ ‘ਚ ਹੁਣ ਤੱਕ ਕਿੰਨੇ ਉਮੀਦਵਾਰਾਂ ਦੀ ਜ਼ਮਾਨਤ ਹੋਈ ਜ਼ਬਤ,

ਕੀ ਹੁੰਦੀ ਹੈ ‘ਜ਼ਮਾਨਤ ਜ਼ਬਤ’, ਪੰਜਾਬ ‘ਚ ਹੁਣ ਤੱਕ ਕਿੰਨੇ ਉਮੀਦਵਾਰਾਂ ਦੀ ਜ਼ਮਾਨਤ ਹੋਈ ਜ਼ਬਤ,

(TTT) ਲੋਕ ਸਭਾ ਚੋਣਾਂ (Lok Sabha Election 2024 result ) 2024 ਦੇ 4 ਜੂਨ ਨੂੰ ਨਤੀਜੇ ਸਾਹਮਣੇ ਆਉਣੇ ਹਨ, ਜਿਸ ਨੂੰ ਲੈ ਕੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਨਾਂ ਵਧੀਆਂ ਹੋਈਆਂ ਹਨ। ਹਰ ਉਮੀਦਵਾਰ ਦੀ ਨਜ਼ਰ ਚੋਣ ਨਤੀਜਿਆਂ ‘ਤੇ ਲਗਾਤਾਰ ਟਿਕੀਆਂ ਹੋਈਆਂ ਹਨ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਲੋਕ ਸਭਾ ਦੀਆਂ 13 ਸੀਟਾਂ ‘ਤੇ 328 ਉਮੀਦਵਾਰਾਂ ਵਿਚੋਂ 13 ਉਮੀਦਵਾਰਾਂ ਦੀ ਕਿਸਮਤ ਚਮਕੇਗੀ ਅਤੇ ਜ਼ਿਆਦਾਤਰ ਦੀ ਜ਼ਮਾਨਤ ਜ਼ਬਤ ਹੋਵੇਗੀ। ਪਰ ਕੀ ਤੁਸੀ ਜਾਣਦੇ ਹੋ ਕਿ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਕਿੰਨੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਅਤੇ ਇਹ ਜ਼ਮਾਨਤ ਜ਼ਬਤ ਹੁੰਦੀ ਕੀ ਹੈ? ਤਾਂ ਆਓ ਜਾਣਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ…