ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ, ਸਤਲੁਜ ਦਰਿਆ ਦੇ ਨੇੜੇ ਵਸੇ ਲੋਕਾਂ ਨੂੰ ਕੀਤੀ ਇਹ ਅਪੀਲ
(TTT)ਭਾਖੜਾ ਡੈਮ ਤੋਂ 26500 ਕਿਉਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ। ਦੱਸ ਦਈਏ ਕਿ ਇਹ ਪਾਣੀ ਸਵੇਰੇ 6 ਵਜੇ ਛੱਡਿਆ ਗਿਆ ਸੀ। ਸਤਲੁਜ ਦਰਿਆ ਵਿੱਚ ਨੰਗਲ ਡੈਮ ਰਾਹੀਂ, ਨੱਕੀਆਂ ਰਾਹੀਂ, ਰੋਪੜ ਥਰਮਲ escape ਰਾਹੀਂ ਅਤੇ ਲੋਹੰਡ ਖੱਡ ਸਮੇਤ ਕੁੱਲ 20000 ਕਿਉਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ ਹੈ। ਜੋਂ ਕੇ ਵੱਧ ਕੇ 27000 ਕੀਉਸਿਕ ਤੱਕ ਵੀ ਜਾ ਸਕਦਾ ਹੈ। ਇਹ ਫੈਸਲਾ ਟੈਕਨੀਕਲ ਕਮੇਟੀ ਦੀ 28 ਮਈ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਪਾਣੀ ਛੱਡਿਆ ਗਿਆ ਹੈ।
<iframe width=”560″ height=”315″ src=”https://www.youtube.com/embed/J6q1u28rftI?si=OVUFX5bO5oN4U7zq” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>