ਅੱਜ ਮਿਤੀ 28-12-2023 ਨੂੰ ਮੁਹੱਲਾ ਦਸ਼ਮੇਸ਼ ਨਗਰ ਵਾਰਡ ਨੰਬਰ 24 ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਗਾਰਡਨ ਅਸਟੇਟ ਕਲੋਨੀ ਵਿਖੇ ਦੁੱਧ ਬਿਸਕੁਟ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਨੌਜਵਾਨ ਨੇਤਾ ਸੰਜੇ ਸ਼ਰਮਾ ਨੂ ਲੰਗਰ ਵਿੱਚ ਜਾ ਕੇ ਸਤਿਕਾਰਯੋਗ ਸਾਥੀਆਂ ਨਾਲ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਲੰਗਰ ਦੀ ਸੇਵਾ ਵਿੱਚ ਬਲਜਿੰਦਰ ਸਿੰਘ, ਹਰਦੀਪ ਸਿੰਘ, ਇੰਦਰਜੀਤ ਸਿੰਘ ਹੈਪੀ, ਭੁਪਿੰਦਰ ਸਿੰਘ, ਅਮਰਪ੍ਰੀਤ ਸਿੰਘ, ਓਮਨਿੰਦਰ ਸਿੰਘ, ਨਾਇਬ ਸਿੰਘ, ਰਾਮ ਸ਼ਰਮਾ, ਪੰਕਜ ਕੁਮਾਰ, ਜਤਿੰਦਰ ਕੁਮਾਰ ਅਤੇ ਹੋਰ ਪਤਵੰਤੇ ਸਾਥੀਆਂ ਨੂੰ ਹਾਜ਼ਰੀ ਲਗਵਾਈ |
ਵਾਰਡ ਨੰਬਰ 24 ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਲੰਗਰ ਲਗਾਇਆ ਗਿਆ
Date: