Uttar Pradesh(TTT) : ਯੂਪੀ ‘ਚ ਸਵੇਰੇ ਏਟਾ ਦੇ ਪਿੰਡ ਕਾਸਾ ਪੂਰਵੀ ਤੋਂ ਗੰਗਾ ਇਸ਼ਨਾਨ ਲਈ ਜਾ ਰਹੇ ਪਿੰਡ ਵਾਸੀਆਂ ਦਾ ਟਰੈਕਟਰ ਬਦਾਯੂੰ ਹਾਈਵੇਅ ‘ਤੇ ਸਥਿਤ ਛੱਪੜ ‘ਚ ਸਮਾ ਗਿਆ। ਹਾਦਸੇ ‘ਚ 19 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਇਕ ਦਰਜਨ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਤੇ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਦੋ ਦਰਜਨ ਤੱਕ ਪਹੁੰਚ ਸਕਦੀ ਹੈ।
ਗੰਗਾ ਇਸ਼ਨਾਨ ਲਈ ਜਾ ਰਹੇ ਸ਼ਰਧਾਲੂਆਂ ਦੀ ਟ੍ਰੈਕਟਰ ਟਰਾਲੀ ਤਲਾਬ ‘ਚ ਪਲਟੀ, 19 ਦੀ ਮੌਤ
Date: