11 ਸਾਲਾਂ ਮਾਸੂਮ ਲਈ ਕਾਲ ਬਣੀ Toy Train, ਝੂਟੇ ਲੈਣ ਦੌਰਾਨ ਡਿੱਗਿਆ ਮਾਸੂਮ, ਮੌਤ

Date:

11 ਸਾਲਾਂ ਮਾਸੂਮ ਲਈ ਕਾਲ ਬਣੀ Toy Train, ਝੂਟੇ ਲੈਣ ਦੌਰਾਨ ਡਿੱਗਿਆ ਮਾਸੂਮ, ਮੌਤ

(TTT)ਚੰਡੀਗੜ੍ਹ ’ਚ ਐਲਾਂਟੇ ਮਾਲ ’ਚ ਝੂਟੇ ਲੈਂਦੇ ਹੋਏ ਇੱਕ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੱਚਾ ਟੋਏ ਟ੍ਰੇਨ (Toy Train) ਤੋਂ ਡਿੱਗ ਗਿਆ ਸੀ ਜਿਸ ਕਾਰਨ ਉਸਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ 11 ਸਾਲਾਂ ਮਾਸੂਮ ਬੱਚਾ ਪਰਿਵਾਰ ਦੇ ਨਾਲ ਨਵਾਂਸ਼ਹਿਰ ਤੋਂ ਚੰਡੀਗੜ੍ਹ ਘੁੰਮਣ ਦੇ ਲਈ ਆਇਆ ਸੀ। ਇਸ ਦੌਰਾਨ ਜਦੋਂ ਉਹ ਐਲਾਂਟੇ ਮਾਲ ’ਚ ਟੋਏ ਟ੍ਰੇਨ (Toy Train) ’ਤੇ ਝੂਟਾ ਲੈਣ ਲੱਗਿਆ ਤਾਂ ਅਚਾਨਕ ਟੋਏ ਟ੍ਰੇਨ ਪਲਟ ਗਈ ਅਤੇ ਉਹ ਉਸ ਤੋਂ ਡਿੱਗ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਐਤਵਾਰ ਤੜਕੇ 4 ਵਜੇ ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Share post:

Subscribe

spot_imgspot_img

Popular

More like this
Related

ई-श्रम सहित सेवा केंद्र में 4 नई सेवाएं शुरू: डिप्टी कमिश्नर

होशियारपुर, 30 जनवरी (TTT): डिप्टी कमिश्नर कोमल मित्तल ने...

सरकारी अस्पतालों में कुष्ठ रोग का इलाज मुफ्त है: जिला कुष्ठ अधिकारी डॉ. रॉबिन

होशियारपुर, 30 जनवरी, 2025 (बजरंगी पांडेय )  विश्व कुष्ठ दिवस...

ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਵਿਅਕਤੀਆਂ ਦੀਆਂ ਦੁਕਾਨਾਂ ਸੀਲ

ਹੁਸ਼ਿਆਰਪੁਰ, 30 ਜਨਵਰੀ(TTT): ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ...