ਅੱਜ ਹੈ ਅਨੁਸ਼ਕਾ ਸ਼ਰਮਾ ਦਾ 36ਵਾਂ ਜਨਮਦਿਨ, ਅਦਾਕਾਰਾ ਇਸ ਖੇਤਰ ‘ਚ ਬਣਾਉਣਾ ਚਾਹੁੰਦੀ ਸੀਆਪਣਾ ਕਰੀਅਰ

Date:

ਅੱਜ ਹੈ ਅਨੁਸ਼ਕਾ ਸ਼ਰਮਾ ਦਾ 36ਵਾਂ ਜਨਮਦਿਨ, ਅਦਾਕਾਰਾ ਇਸ ਖੇਤਰ ‘ਚ ਬਣਾਉਣਾ ਚਾਹੁੰਦੀ ਸੀਆਪਣਾ ਕਰੀਅਰ

(TTT)ਅੱਜ ਹੈ ਅਨੁਸ਼ਕਾ ਸ਼ਰਮਾ ਦਾ 36ਵਾਂ ਜਨਮਦਿਨ, ਅਦਾਕਾਰਾ ਇਸ ਖੇਤਰ ‘ਚ ਬਣਾਉਣਾ ਚਾਹੁੰਦੀ ਸੀਆਪਣਾ ਕਰੀਅਰ(TTT)ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਅੱਜ ਸੁਪਰਹਿੱਟ ਅਭਿਨੇਤਰੀਆਂ ਦੀ ਸੂਚੀ ‘ਚ ਆਉਂਦੀ ਹੈ। ਜਿਸ ਨੇ ਕਈ ਦਮਦਾਰ ਫਿਲਮਾਂ ‘ਚ ਕੀਤਾ ਹੈ ਦਸ ਦਈਏ ਕਿ ਅਨੁਸ਼ਕਾ ਸ਼ਰਮਾ ਅੱਜ ਯਾਨੀ 1 ਮਈ ਨੂੰ ਆਪਣੇ 36ਵਾਂ ਜਨਮਦਿਨ ਮਨਾਉਣ ਜਾ ਰਾਹੀਂ ਹੈ ਅਨੁਸ਼ਕਾ ਦਾ ਜਨਮ 1988 ‘ਚ ਅਯੁੱਧਿਆ, ਉੱਤਰ ਪ੍ਰਦੇਸ਼ ‘ਚ ਹੋਇਆ ਸੀ। ਅੱਜ ਇਸ ਲੇਖ ‘ਚ ਅਸੀਂ ਤੁਹਾਨੂੰ ਦਸਾਂਗੇ ਕਿ ਇਹ ਅਭਿਨੇਤਰੀ ਕਿਸ ਖੇਤਰ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ।ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ ਨੇ ਕਦੇ ਫਿਲਮਾਂ ‘ਚ ਆਉਣ ਬਾਰੇ ਸੋਚਿਆ ਵੀ ਨਹੀਂ ਸੀ। ਪਰ ਉਸਦੀ ਕਿਸਮਤ ‘ਚ ਕੁਝ ਹੋਰ ਹੀ ਲਿਖਿਆ ਹੋਇਆ ਸੀ। ਦਸ ਦਈਏ ਕਿ ਅਭਿਨੇਤਰੀ ਪੱਤਰਕਾਰੀ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ। ਵੈਸੇ ਤਾਂ ਜਦੋਂ ਉਸਨੂੰ ਆਪਣਾ ਪਹਿਲਾ ਬ੍ਰੇਕ ਮਿਲਿਆ, ਤਾਂ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

<iframe width=”560″ height=”315″ src=”https://www.youtube.com/embed/tB7FLHcAH3Q?si=QFkvT6rvhc7sGRER” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>

Share post:

Subscribe

spot_imgspot_img

Popular

More like this
Related

सीएम रेखा ने विधानसभा में पेश की कैग रिपोर्ट, 2000 करोड़ का घाटा

दिल्ली विधानसभा सत्र का आज दूसरा दिन है। सबसे...

पर्यटन की दृष्टि से होशियारपुर में असीमित संभावनाएं: कोमल मित्तल

पर्यटन की दृष्टि से होशियारपुर में असीमित संभावनाएं: कोमल...