ਕਾਬੂ ਕਰਕੇ ਉਸ ਪਾਸੋਂ 3 ਨਜਾਇਜ਼ ਵਿਦੇਸ਼ੀ ਪਿਸਤੋਲ ਸਮੇਤ 3 ਮੈਗਜੀਨ ਅਤੇ 2 ਰੌੰਦ ਜ਼ਿੰਦਾ ਬ੍ਰਾਮਦ ਕੀਤੇ ਹਨ।

Date:

ਕਾਬੂ ਕਰਕੇ ਉਸ ਪਾਸੋਂ 3 ਨਜਾਇਜ਼ ਵਿਦੇਸ਼ੀ ਪਿਸਤੋਲ ਸਮੇਤ 3 ਮੈਗਜੀਨ ਅਤੇ 2 ਰੌੰਦ ਜ਼ਿੰਦਾ ਬ੍ਰਾਮਦ ਕੀਤੇ ਹਨ।

(TTT) ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਰਨ ਤਾਰਨ ਪੁਲਿਸ ਦੇ ਸੀ.ਆਈ.ਏ ਸਟਾਫ ਨੇ 1 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 3 ਨਜਾਇਜ਼ ਵਿਦੇਸ਼ੀ ਪਿਸਤੋਲ ਸਮੇਤ 3 ਮੈਗਜੀਨ ਅਤੇ 2 ਰੌੰਦ ਜ਼ਿੰਦਾ ਬ੍ਰਾਮਦ ਕੀਤੇ ਹਨ।
ਦੋਸ਼ੀ ਦੀ ਪਹਿਚਾਣ ਨਿਰਵੈਲ ਸਿੰਘ ਉਰਫ ਰਵੇਲਾ ਵਜੋਂ ਹੋਈ ਹੈ।ਕੁੱਝ ਦਿਨ ਪਹਿਲਾ ਇਸਦੇ 2 ਸਾਥੀਆਂ ਪਾਸੋਂ 4 ਨਜਾਇਜ਼ ਵਿਦੇਸ਼ੀ ਪਿਸਤੋਲ ਬ੍ਰਾਮਦ ਕੀਤੇ ਗਏ ਸਨ।ਜਿਸਤੇ ਇਹਨਾਂ 3 ਦੋਸ਼ੀਆਂ ਦੇ ਖਿਲਾਫ ਥਾਣਾ ਸਰਹਾਲੀ ਵਿਖੇ ਮੁੱਕਦਮਾ ਦਰਜ਼ ਕੀਤਾ ਗਿਆ ਸੀ।

Share post:

Subscribe

spot_imgspot_img

Popular

More like this
Related

ਗੈਰ-ਸੰਚਾਰੀ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ ਲਈ ਚੱਲ ਰਹੀ ਵਿਸ਼ੇਸ਼ ਸਕਰੀਨਿੰਗ ਮੁਹਿੰਮ ਸੰਬੰਧੀ ਮੀਟਿੰਗ

ਮੁਹਿੰਮ ਦਾ ਉਦੇਸ਼ ਲੋਕਾਂ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ...

100 ਰੋਬੋਟਿਕ ਜੁਆਇੰਟ ਰੀਸਰਫੇਸਿੰਗ ਸਰਜਰੀਆਂ ਪੂਰੀ ਕੀਤੀਆਂ

ਹੁਸ਼ਿਆਰਪੁਰ:(TTT) ਪਾਰਕ ਹਸਪਤਾਲ ਨੇ ਸ਼ੁੱਕਰਵਾਰ ਨੂੰ 100 ਰੋਬੋਟਿਕ ਜੁਆਇੰਟ...

“Online Training Conducted for Para Legal Volunteers on Legal Assistance and Services in Hoshiarpur”

Online training given to para legal volunteersHoshiarpur, 28 March:(TTT)...