ਮੋਟਰਸਾਈਕਲ ਨੂੰ ਕਈ ਕਿਲੋਮੀਟਰ ਘੜੀਸਦਾ ਲੈ ਗਿਆ ਟਰੱਕ ਡਰਾਈਵਰ, ਮਸਾਂ ਬਚੀ ਨੌਜਵਾਨ ਦੀ ਜਾਨ, ਵੇਖੋ ਖੌਫਨਾਕ ਵੀਡੀਓ

Date:

ਮੋਟਰਸਾਈਕਲ ਨੂੰ ਕਈ ਕਿਲੋਮੀਟਰ ਘੜੀਸਦਾ ਲੈ ਗਿਆ ਟਰੱਕ ਡਰਾਈਵਰ, ਮਸਾਂ ਬਚੀ ਨੌਜਵਾਨ ਦੀ ਜਾਨ, ਵੇਖੋ ਖੌਫਨਾਕ ਵੀਡੀਓ

(TTT)ਹੈਦਰਾਬਾਦ ‘ਚ ਇੱਕ ਟਰੱਕ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਦੀ ਖ਼ਬਰ ਹੈ। ਹਾਲਾਂਕਿ ਘਟਨਾ ਵਿੱਚ ਮੋਟਰਸਾਈਕਲ ਸਵਾਰ ਵਾਲ-ਵਾਲ ਬਚ ਗਿਆ, ਪਰ ਘਟਨਾ ਦੀ ਖੌਫਨਾਕ ਵੀਡੀਓ ਨੇ ਰੌਂਗਟੇ ਖੜੇ ਕਰਕੇ ਰੱਖ ਦਿੱਤੇ ਹਨ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੈਦਰਾਬਾਦ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਘਟਨਾ 14 ਅਪ੍ਰੈਲ (ਐਤਵਾਰ) ਦੀ ਰਾਤ ਦੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਟਰੱਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਕਈ ਕਿਲੋਮੀਟਰ ਤੱਕ ਘੜੀਸੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਭਾਰੀ ਆਵਾਜਾਈ ਵਾਲੀ ਸੜਕ ‘ਤੇ ਨਾਲ ਇੱਕ ਮੋਟਰਸਾਈਕਲ ਨੂੰ ਉਸਦੇ ਅਗਲੇ ਟਾਇਰ ਦੇ ਹੇਠਾਂ ਖਿੱਚਦਾ ਦੇਖਿਆ ਜਾ ਸਕਦਾ ਹੈ ਜਦੋਂ ਕਿ ਸਵਾਰੀ ਟਰੱਕ ਦੀ ਬਾਰੀ ਨਾਲ ਲਟਕ ਰਹੀ ਸੀ।

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...