ਨੌਜਵਾਨ ਪੜਾਈ ਤੇ ਰੋਜਗਾਰ ਦੇ ਲਈ ਵਿਦੇਸ਼ਾ ਵਿੱਚ ਤਾ ਜਾ ਰਹੇ ਨੇ ਪਰ ਉਹਨਾਂ ਦੇ ਇੰਤਜਾਰ ਵਿੱਚ ਉਹਨਾਂ ਦੇ ਮਾਂ ਬਾਪ ਦੀਆ ਅੱਖਾਂ ਵਿੱਚ ਜੋ ਕਦੇ ਵੀ ਨਾ ਮੁੱਕਣ ਵਾਲਾ ਇੰਤਜਾਰ ਹੈ ਉਹ ਸਾਫ ਛਲਕਦਾ ਹੈ ਦੂਸਰੇ ਭਾਗ ਵਿੱਚ ਅਸੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਸਰਕਾਰ ਤੇ ਸਮਾਜ ਇਸ ਬਾਰੇ ਕਿ ਕਰੇ ਤਾ ਜੋ ਬੱਚੇ ਆਪਣੇ ਦੇਸ਼ ਆਪਣਾ ਭਵਿੱਖ ਦੇਖਣ
ਵਿਦੇਸ਼ਾ ਦਾ ਰੁਝਾਨ ਤੇ ਅੱਖਾਂ ਵਿਚ ਨਾ ਖਤਮ ਹੋਣ ਵਾਲਾ ਇੰਤਜਾਰ ਭਾਗ
Date: