News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਤਾਲੇ ਤੋੜ ਚੋਰਾਂ ਨੇ ਗੁਆਂਡੀਆਂ ਦੇ ਗੇਟ ਤੇ ਅੜਾ ਦਿੱਤੀਆ ਕੁੰਡੀਆਂ ਤਾਂ ਜੋ ਆ ਨਾ ਸਕੇ ਕੋਈ ਬਾਹਰ

ਤਾਲੇ ਤੋੜ ਚੋਰਾਂ ਨੇ ਗੁਆਂਡੀਆਂ ਦੇ ਗੇਟ ਤੇ ਅੜਾ ਦਿੱਤੀਆ ਕੁੰਡੀਆਂ ਤਾਂ ਜੋ ਆ ਨਾ ਸਕੇ ਕੋਈ ਬਾਹਰ

(TTT)ਗੁਰਦਾਸਪੁਰ ਸ਼ਹਿਰ ਦੇ ਬਹਿਰਾਹਮਪੁਰ ਰੋਡ ਤੇ ਇੱਕ ਮੋਬਾਇਲ ਰਿਪੇਅਰ ਦੀ ਛੋਟੀ ਜਿਹੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਇਸ ਦੁਕਾਨ ਦੇ ਤਾਲੇ ਤੋੜ ਕੇ ਗੁਆਂਢੀਆਂ ਦੇ ਘਰ ਵਾਲੇ ਗੇਟ ਤੇ ਤਾਲੀਆਂ ਦੀਆਂ ਕੁੰਡੀਆਂ ਲਗਾ ਗਏ ਤਾਂ ਜੋ ਖੜਾਕ ਸੁਣ ਕੇ ਕੋਈ ਬਾਹਰ ਨਾ ਸਕੇ ਅਤੇ ਰਾਤ 3 ਵਜੇ ਦੇ ਕਰੀਬ ਦੁਕਾਨ ਅੰਦਰ ਵੜ ਕੇ ਪੰਜ ਰਿਪੇਅਰ ਹੋਣ ਲਈ ਆਏ ਟੱਚ ਫੋਨ ਅਤੇ 15 ਹਜਾਰ ਨਗਦ ਕੱਢ ਕੇ ਲੈ ਗਏ। ਦੁਕਾਨ ਦੇ ਅੰਦਰ ਤਾਂ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਪਰ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰਿਆਂ ਵਿੱਚ ਦੋ ਚੋਰ ਘੁੰਮਦੇ ਨਜ਼ਰ ਆਏ ਹਨ। ਹਾਲਾਂਕਿ ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ‌ ਉਸ ਵੱਲੋਂ ਚੋਰੀ ਦੀ ਸ਼ਿਕਾਇਤ ਥਾਣਾ ਸਿਕੇ ਗੁਰਦਾਸਪੁਰ ਵਿਖੇ ਕਰ ਦਿੱਤੀ ਗਈ ਸੀ ਅਤੇ ਪੀਸੀਆਰ ਮੁਲਾਜ਼ਮ ਵੀ ਉਸ ਦੀ ਦੁਕਾਨ ਤੇ ਆਏ ਸੀ ਪਰ ਜਦੋਂ ਇਸ ਬਾਰੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਹਰ ਸੰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ‌ ਚੋਰੀ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।

<iframe width=”560″ height=”315″ src=”https://www.youtube.com/embed/keIgCnMCkHM?si=lsjWXn35VGYIQi4N” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>