ਬਲ ਬਲ ਸੇਵਾ ਡਾਇਮੰਡ ਆਫ ਨਾਲਿਜ-3 ਅਤੇ ਸੱਚਦੇਵਾ ਸਟਾਕਸ ਸਾਈਕਲੋਥੌਨ 4.0 ਦੀ ਰਜਿਸਟ੍ਰੇਸ਼ਨ ਪ੍ਰਮੋਸ਼ਨ ਵਿੱਚ ਅੱਜ ਨੌਵੇਂ ਦਿਨ ਬਲ
(TTT) ਸੇਵਾ ਪ੍ਰਧਾਨ ਹਰਕ੍ਰਿਸ਼ਨ ਕੱਜਲਾ ਜੀ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਆਫ ਐਮੀਨੈਂਸ ਪੁਰਹੀਰਾਂ ਵਿੱਖੇ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ। 10 ਨਵੰਬਰ ਨੂੰ ਸਚਦੇਵਾ ਸਟਾਕਸ ਸਾਈਕਲੋਥੌਨ 4.0 ਅਤੇ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 20 ਸਿਤੰਬਰ ਤੱਕ, 17 ਨਵੰਬਰ ਨੂੰ ਹੈ ਬਲ ਬਲ ਸੇਵਾ ਡਾਇਮੰਡ ਆਫ ਨਾਲਿਜ-3, ਅਤੇ 14 ਸਿਤੰਬਰ ਰਜਿਸਟ੍ਰੇਸ਼ਨ ਦੀ ਹੈ ਆਖਰੀ ਤਰੀਕ। ਪ੍ਰਿੰਸੀਪਲ ਰਮਨਦੀਪ ਕੌਰ ਜੀ ਦੀ ਅਗਵਾਈ ਵਿੱਚ ਸਵੇਰ ਦੀ ਅਸੈਂਬਲੀ ਵਿੱਚ ਬੱਚਿਆਂ ਨੂੰ ਸਾਈਕਲੋਥੌਨ ਅਤੇ DOK-3 ਵਾਰੇ ਪ੍ਰੇਰਿਤ ਕੀਤਾ ਗਿਆ. ਬੱਚੇ ਦੋਨਾਂ ਪ੍ਰੋਗਰਾਮਾਂ ਲਈ ਬਹੁਤ ਉਤਸਾਹਿਤ ਨਜ਼ਰ ਆਏ, ਇਸ ਮੌਕੇ ਹਰਕ੍ਰਿਸ਼ਨ ਕੱਜਲਾ ਜੀ ਵਲੋਂ ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਰਮਨਦੀਪ ਕੌਰ ਜੀ ਦੀ ਅਗਵਾਈ ਵਿੱਚ ਸਕੂਲ ਦਾ ਸਾਰਾ ਸਟਾਫ ਅਤੇ ਬਲ ਬਲ ਸੇਵਾ ਪ੍ਰਧਾਨ ਹਰਕ੍ਰਿਸ਼ਨ ਕੱਜਲਾ,ਬਲਵਿੰਦਰ ਰਾਣਾ, ਮਨੋਜ ਕੁੰਦਰਾ ਵਲੋਂ ਹਾਜਰੀ ਲਗਵਾਈ ਗਈ.