ਸਕੂਲ ‘ਚ ਫੇਸ਼ੀਅਲ ਕਰਵਾ ਰਹੀ ਸੀ ਪ੍ਰਿੰਸੀਪਲ ਸਾਹਿਬਾ, ਵੀਡੀਓ ਬਣਾਉਣ ‘ਤੇ ਮੈਡਮ ਦੇ ਵੱਢ ਦਿੱਤੀ ‘ਦੰਦੀ’, ਦੇਖੋ Viral Video

Date:

ਸਕੂਲ ‘ਚ ਫੇਸ਼ੀਅਲ ਕਰਵਾ ਰਹੀ ਸੀ ਪ੍ਰਿੰਸੀਪਲ ਸਾਹਿਬਾ, ਵੀਡੀਓ ਬਣਾਉਣ ‘ਤੇ ਮੈਡਮ ਦੇ ਵੱਢ ਦਿੱਤੀ ‘ਦੰਦੀ’, ਦੇਖੋ Viral Video

(TTT)ਉਤਰ ਪ੍ਰਦੇਸ਼ (UP Viral Video) ਦੇ ਉਨਾਵ ਤੋਂ ਇੱਕ ਬਹੁਤ ਹੀ ਖੌਫਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਇੱਕ ਪ੍ਰਿੰਸੀਪਲ ਸਾਹਿਬਾ ਨੂੰ ਫੇਸ਼ੀਅਲ ਦਾ ਅਜਿਹਾ ਚਸਕਾ ਵਿਖਾਈ ਦਿੱਤਾ ਕਿ ਉਸ ਦੀ ਇਸ ਹਰਕਤ ਨੂੰ ਇੱਕ ਅਧਿਆਪਕਾ ਨੇ ਕੈਮਰੇ ‘ਚ ਕੈਦ ਕਰਨਾ ਚਾਹਿਆ ਤਾਂ ਪ੍ਰਿੰਸੀਪਲ ਸਾਹਿਬ ਦੇ ਅੰਦਰਲਾ ਜਾਨਵਰ ਜਾਗ ਪਿਆ ਅਤੇ ਉਸ ਨੇ ਅਧਿਆਪਕ ਦੇ ਦੰਦੀ ਵੱਢ ਲਈ।

ਓਨਾਵ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਇਸ ਘਟਨਾ ਦੀ ਖੌਫਨਾਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਖੂੰਖਾਰ ਪ੍ਰਿੰਸੀਪਲ ਜਨਪਦ ਦੇ ਬੀਘਾਪੁਰ ਵਿਕਾਸਖੰਡ ਦੇ ਪ੍ਰਾਇਮਰੀ ਸਕੂਲ ਦੀ ਦੱਸੀ ਜਾ ਰਹੀ ਹੈ, ਜੋ ਕਿ ਸਕੂਲ ‘ਚ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਥਾਂ ਰਸੋਈ ਦੇ ਅੰਦਰ ਹੀ ਆਪਣੀ ਸੁੰਦਰਤਾ ਚਮਕਾਉਣ ਖਾਤਰ ਫੇਸ਼ੀਅਲ ਕਰਵਾਉਣ ਲੱਗ ਪਈ।

Share post:

Subscribe

spot_imgspot_img

Popular

More like this
Related

हिमाचल के ऊना में पेट्रोल पंप कर्मियों पर दराट-तलवार से हमला, 60 हजार रुपये लूटे

पुलिस थाना टाहलीवाल क्षेत्र में स्थित जियो पेट्रोल...

हिमाचल में भाजपा को 25 फरवरी को मिल सकता है नया अध्यक्ष, इस नाम पर चल रहा मंथन

हिमाचल प्रदेश में भारतीय जनता पार्टी को 25 फरवरी...