ਭਲਕੇ ਉੱਤਰਾਖ਼ੰਡ ਤੇ ਰਾਜਸਥਾਨ ਵਿਚ ਰੈਲੀ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ.

Date:

ਭਲਕੇ ਉੱਤਰਾਖ਼ੰਡ ਤੇ ਰਾਜਸਥਾਨ ਵਿਚ ਰੈਲੀ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ.

(TTT)ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਪ੍ਰੈਲ ਨੂੰ ਉੱਤਰਾਖੰਡ ਦੇ ਰੁਦਰਪੁਰ ਅਤੇ ਰਾਜਸਥਾਨ ਦੇ ਕੋਟਪੁਤਲੀ ’ਚ ਜਨਤਕ ਰੈਲੀਆਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ 6 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਯੂ.ਪੀ. ਦੇ ਸਹਾਰਨਪੁਰ ’ਚ ਰੈਲੀ ਨੂੰ ਸੰਬੋਧਨ ਕਰਨਗੇ। ਇਸੇ ਦਿਨ ਉਹ ਯੂ.ਪੀ. ਦੇ ਗਾਜ਼ੀਆਬਾਦ ਵਿਚ ਰੋਡ ਸ਼ੋਅ ਵੀ ਕਰਨਗੇ। ਪ੍ਰਧਾਨ ਮੰਤਰੀ 9 ਅਪ੍ਰੈਲ ਨੂੰ ਪੀਲੀਭੀਤ ਅਤੇ 16 ਅਪ੍ਰੈਲ ਨੂੰ ਮੁਰਾਦਾਬਾਦ ਵਿਚ ਇਕ ਜਨਤਕ ਰੈਲੀ ਕਰਨਗੇ।

Share post:

Subscribe

spot_imgspot_img

Popular

More like this
Related