9 ਸਾਲਾਂ ਤੋਂ ਭਗੌੜਾ Nature Heights ਦਾ ਮਾਲਕ ਗ੍ਰਿਫ਼ਤਾਰ, 108 ਮਾਮਲਿਆਂ ‘ਚ ਹੇ ਭਗੌੜਾ

Date:

9 ਸਾਲਾਂ ਤੋਂ ਭਗੌੜਾ Nature Heights ਦਾ ਮਾਲਕ ਗ੍ਰਿਫ਼ਤਾਰ, 108 ਮਾਮਲਿਆਂ ‘ਚ ਹੇ ਭਗੌੜਾ

(TTT)ਪੰਜਾਬ ਪੁਲਿਸ (Punjab Police) ਨੇ ਵੱਡੀ ਕਾਰਵਾਈ ਕਰਦੇ ਹੋਏ ਨੇਚਰ ਹਾਈਟ ਇੰਫਰਾ ਦੇ ਮਾਲਕ ਨੀਰਜ ਥਥੱਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੀਰਜ ਥਥੱਈ ਉਰਫ਼ ਨੀਰਜ ਅਰੋੜਾ ਨੂੰ ਫਾਜ਼ਿਲਕਾ ਅਤੇ ਫ਼ਰੀਦਕੋਟ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਕਾਬੂ ਕੀਤਾ ਹੈ, ਜੋ ਕਿ 9 ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ। ਦੱਸ ਦਈਏ ਕਿ ਕਥਿਤ ਦੋਸ਼ੀ ਨੇਚਰ ਹਾਈਟ ਇੰਫਰਾ युटाले (Nature Heights Infra Scam) ਘੋਟਾਲੇ ਦਾ ਮੁੱਖ ਸਰਗਨਾ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਟਵਿੱਟਰ ਐਕਸ ‘ਤੇ ਪੋਸਟ ਸਾਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨੀਰਜ ਨੂੰ ਉਤਰਾਖੰਡ ਦੇ ਪੌੜੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਇੱਕ ਲਗਜ਼ਰੀ ਕਾਰ, ਮੋਬਾਈਲ ਅਤੇ ਕੁੱਝ ਫਰਜ਼ੀ ਦਸਤਾਵੇਜ਼ ਵੀ ਬਰਾਮਦ ਹੋਏ ਹਨ।

Share post:

Subscribe

spot_imgspot_img

Popular

More like this
Related

पर्यटन की दृष्टि से होशियारपुर में असीमित संभावनाएं: कोमल मित्तल

पर्यटन की दृष्टि से होशियारपुर में असीमित संभावनाएं: कोमल...

ਸ੍ਰੀ ਸ਼ਿਵਰਾਤਰੀ ਉਤਸਵ : ਮੰਗਲਵਾਰ ਨੂੰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਦੀ ਛੁੱਟੀ

ਹੁਸ਼ਿਆਰਪੁਰ, 24 ਫਰਵਰੀ: ਸ੍ਰੀ ਸ਼ਿਵਰਾਤਰੀ ਉਤਸਵ ਦੇ ਸਬੰਧ ਵਿਚ...