ਨਿਆਂਇਕ ਜਾਂਚ ਕਮਿਸ਼ਨ ਚਸ਼ਮਦੀਦਾਂ ਦੇ ਬਿਆਨ ਦਰਜ ਕਰਨ ਲਈ ਪੁੱਜਿਆ
(TTT)ਨਿਆਂਇਕ ਜਾਂਚ ਕਮਿਸ਼ਨ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਹਾਥਰਸ ਪਹੁੰਚਿਆ। ਦੱਸ ਦਈਏ ਕਿ 2 ਜੁਲਾਈ ਨੂੰ ‘ਭੋਲੇ ਬਾਬਾ’ ਦੇ ਸਤਿਸੰਗ ਦੌਰਾਨ ਮਚੀ ਭਗਦੜ ਵਿਚ 123 ਲੋਕਾਂ ਦੀ ਜਾਨ ਚਲੀ ਗਈ ਸੀ।
ਨਿਆਂਇਕ ਜਾਂਚ ਕਮਿਸ਼ਨ ਚਸ਼ਮਦੀਦਾਂ ਦੇ ਬਿਆਨ ਦਰਜ ਕਰਨ ਲਈ ਪੁੱਜਿਆ
Date: