News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

T20 World Cup Final ਦੇ 7 ਹੀਰੋ, ਜਿਨ੍ਹਾਂ ਨੇ 17 ਸਾਲਾਂ ਬਾਅਦ ਭਾਰਤ ਨੂੰ ਫਿਰ ਬਣਾਇਆ ਚੈਂਪੀਅਨ

T20 World Cup Final ਦੇ 7 ਹੀਰੋ, ਜਿਨ੍ਹਾਂ ਨੇ 17 ਸਾਲਾਂ ਬਾਅਦ ਭਾਰਤ ਨੂੰ ਫਿਰ ਬਣਾਇਆ ਚੈਂਪੀਅਨ

(TTT) ਭਾਰਤੀ ਟੀਮ 11 ਸਾਲਾਂ ਤੋਂ ਆਈਸੀਸੀ ਟਰਾਫੀ ਦਾ ਇੰਤਜ਼ਾਰ ਕਰ ਰਹੀ ਸੀ। ਟੀਮ 17 ਸਾਲਾਂ ਤੋਂ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ ਸੀ। ਇਸ ਦੌਰਾਨ ਕਈ ਵਾਰ ਭਾਰਤੀ ਪ੍ਰਸ਼ੰਸਕਾਂ ਦੇ ਦਿਲ ਟੁੱਟਦੇ ਰਹੇ, ਕਦੇ ਸੈਮੀਫਾਈਨਲ ‘ਚ ਤਾਂ ਕਦੇ ਫਾਈਨਲ ‘ਚ। ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤੀ ਪ੍ਰਸ਼ੰਸਕਾਂ ਦਾ ਸੁਪਨਾ ਪੂਰਾ ਹੋ ਗਿਆ ਹੈ ਅਤੇ ਇਸ ਨੂੰ ਪੂਰਾ ਕਰਨ ‘ਚ 7 ਭਾਰਤੀ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜਿਹਨਾਂ ਨੇ T20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਆਪਣੀ ਪੂਰੀ ਵਾਹ ਲਾ ਦਿੱਤੀ ਅਤੇ ਭਾਰਤ ਨੂੰ ਚੈਂਪੀਅਨ ਬਣਾ ਕੇ ਹੀਰੋ ਬਣ ਗਏ।