News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਅਨਮੋਲ ਗਗਨ ਮਾਨ ਦੇ ਲਾਵਾਂ ਲੈਂਦਿਆਂ ਦੀ ਪਹਿਲੀ ਵੀਡੀਓ ਆਈ ਸਾਹਮਣੇ, ਬੇਹੱਦ ਸੋਹਣੀ ਲੱਗ ਰਹੀ ਜੋੜੀ (ਵੀਡੀਓ)

ਅਨਮੋਲ ਗਗਨ ਮਾਨ ਦੇ ਲਾਵਾਂ ਲੈਂਦਿਆਂ ਦੀ ਪਹਿਲੀ ਵੀਡੀਓ ਆਈ ਸਾਹਮਣੇ, ਬੇਹੱਦ ਸੋਹਣੀ ਲੱਗ ਰਹੀ ਜੋੜੀ (ਵੀਡੀਓ)

(TTT)

ਜ਼ੀਰਕਪੁਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਅੱਜ ਵਿਆਹ ਹੈ। ਉਨ੍ਹਾਂ ਦੇ ਗੁਰੂਘਰ ਵਿਖੇ ਅਨੰਦ ਕਾਰਜ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਅਨਮੋਲ ਗਗਨ ਮਾਨ ਵਿਆਹ ਵਾਲੇ ਜੋੜੇ ‘ਚ ਬੇਹੱਦ ਖੂਬਸੂਰਤ ਲੱਗ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਆਹ ਸਮਾਰੋਹ ‘ਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ।    <iframe width=”560″ height=”315″ src=”https://www.youtube.com/embed/yO2Rxjr3-40?si=-XEMqEYKf7pm50l2″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>