70 ਸਾਲਾਂ ਚ ਪਹਿਲਾ CM ਜਿਹੜਾ”… ਬੁਲਟ ਪਰੂਫ ਸ਼ੀਸ਼ੇ ਅੰਦਰੋਂ ਭਾਸ਼ਣ ਦੇ ਘਿਰੇ ਭਗਵੰਤ ਮਾਨ, ਵਿਰੋਧੀਆਂ ਨੇ ਲਾਇਆ ਤਵਾ…

Date:

70 ਸਾਲਾਂ ਚ ਪਹਿਲਾ CM ਜਿਹੜਾ”… ਬੁਲਟ ਪਰੂਫ ਸ਼ੀਸ਼ੇ ਅੰਦਰੋਂ ਭਾਸ਼ਣ ਦੇ ਘਿਰੇ ਭਗਵੰਤ ਮਾਨ, ਵਿਰੋਧੀਆਂ ਨੇ ਲਾਇਆ ਤਵਾ…

(TTT) ਆਖਿਰ ਅਜਿਹਾ ਕੀ ਹੋ ਗਿਆ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ (Bhagwant Mann 15 August Speech In Bulletproof Glass) ਦੀ ਹਰ ਪਾਸਿਓਂ ਚਰਚਾ ਹੋ ਰਹੀ ਹੈ। ਮਾਮਲਾ ਇਹ ਹੈ ਕਿ ਉਹ 15 ਅਗਸਤ ਨੂੰ ਜਲੰਧਰ ‘ਚ ਇਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਪਰ ਬੁਲੇਟ ਪਰੂਫ ਸ਼ੀਸ਼ੇ ਨਾਲ ਢੱਕੀ ਸਟੇਜ ਤੋਂ। ਉਦੋਂ ਤੋਂ ਵਿਰੋਧੀ ਪਾਰਟੀਆਂ ਉਨ੍ਹਾਂ ‘ਤੇ ਹਮਲੇ ਕਰ ਰਹੀਆਂ ਹਨ। ਪੰਜਾਬ ਵਿਚ ਵਿਰੋਧੀ ਧਿਰ ਕਾਂਗਰਸ ਉਨ੍ਹਾਂ ‘ਤੇ ਤਿੱਖੇ ਹਮਲੇ ਕਰ ਰਹੀ ਹੈ।ਦਰਅਸਲ ਭਗਵੰਤ ਮਾਨ ਨੇ 15 ਅਗਸਤ ਆਜ਼ਾਦੀ ਦਿਹਾੜੇ ‘ਤੇ ਜਲੰਧਰ ‘ਚ ਬੁਲੇਟਪਰੂਫ ਕੈਬਿਨ ‘ਚੋਂ ਭਾਸ਼ਣ ਦਿੱਤਾ ਸੀ। ਪੰਜਾਬ ਪੁਲਿਸ ਨੇ ਵਿਸ਼ੇਸ਼ ਤੌਰ ‘ਤੇ 16 ਲੱਖ ਰੁਪਏ ਵਿੱਚ ਬੁਲੇਟ ਪਰੂਫ਼ ਸ਼ੀਸ਼ੇ ਦੀ ਸਕਰੀਨ ਖਰੀਦੀ ਸੀ। ਉਦੋਂ ਤੋਂ ਉਨ੍ਹਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। INDIA ਗਠਜੋੜ ਵਿੱਚ AAP ਪਾਰਟੀ ਦੀ ਭਾਈਵਾਲ ਕਾਂਗਰਸ ਦੇ ਆਗੂ ਵੀ ਜ਼ੋਰਦਾਰ ਹਮਲੇ ਕਰ ਰਹੇ ਹਨ।

Share post:

Subscribe

spot_imgspot_img

Popular

More like this
Related

“ਕਾਰ ਦੀ ਚਪੇਟ ‘ਚ ਆਉਣ ਕਾਰਨ ਪਤੀ ਪਤਨੀ ਹੋਈ ਮੌਤ”

ਟਾਂਡਾ ਉੜਮੁੜ, 4 ਅਪ੍ਰੈਲ: ਟਾਂਡਾ ਹੁਸ਼ਿਆਰਪੁਰ ਰੋਡ ਤੇ ਨੈਣੋਵਾਲ...

बीएड के छात्रों ने आशा किरन स्कूल का दौरा किया

होशियारपुर। श्री गुरू गोबिंद सिंह कालेज आफ एजूकेशन बेगपुर...