.ਮਸ਼ਹੂਰ ਹਨ ਐਕਟਿਵਾ ਤੇ ਮੋਮੋ ਵੇਚਣ ਵਾਲੇ ਪਿਓ ਪੁੱਤ

Date:

ਮਸ਼ਹੂਰ ਹਨ ਐਕਟਿਵਾ ਤੇ ਮੋਮੋ ਵੇਚਣ ਵਾਲੇ ਪਿਓ ਪੁੱਤ

(TTT)ਬਟਾਲਾ ਚ ਇਨ੍ਹੀ ਦਿਨੀ ਸ਼ਾਮ ਦੇ ਵੇਲੇ ਐਕਟਿਵਾ ਤੇ ਆਕੇ ਸਕੂਟਰ ਤੇ ਹੀ ਦੁਕਾਨ ਲਾ ਮੋਮੋ ਵੇਚਣ ਵਾਲੇ ਪਿਤਾ ਅਤੇ ਛੋਟਾ ਪੁੱਤਰ “ਐਕਟਿਵਾ ਮੋਮੋ ਵਾਲੇ ਸਰਦਾਰ ਜੀ “ ਦੇ ਨਾਅ ਤੋ ਮਸ਼ਹੂਰ ਹਨ ਅਤੇ ਰੋਜ਼ਾਨਾ ਸ਼ਾਮ 6 ਵਜੇ ਤੋ ਬਾਅਦ ਲੋਕਾਂ ਨੂੰ ਉਡੀਕ ਰਹਿੰਦੀ ਹੈ ਕੀ ਸਰਦਾਰ ਜੀ ਆਉਣ ਤਾ ਉਹ ਆਪਣੇ ਪੰਜਾਬੀ ਭਰਾ ਕੋਲੋ ਮੋਮੋ ਖਾਉਣ ਅਤੇ ਰਣਜੀਤ ਸਿੰਘ ਜੋ ਇਹ ਕੰਮ ਕਰ ਰਹੇ ਹਨ ਦਾ ਕਹਿਣਾ ਹੈ ਕੀ ਉਹ ਬਟਾਲਾ ਚ ਇੱਕ ਫੈਕਟਰੀ ਚ ਨੌਕਰੀ ਕਰਦੇ ਹਨ ਅਤੇ ਪੂਰਾ ਦਿਨ ਜਿੱਥੇ ਉਹ ਮਸ਼ੀਨਾ ਤੇ ਕੰਮ ਕਰਦੇ ਹਨ ਉਥੇ ਪਹਿਲਾ ਓਵਰ ਟਾਈਮ ਮਿਲ ਜਾਂਦਾ ਸੀ ਲੇਕਿਨ ਕੁਝ ਮਹੀਨੇ ਤੋ ਉਹ ਨਹੀਂ ਮਿਲ ਰਿਹਾ ਸੀ ਤਾ ਉਹਨਾਂ ਆਪਣੇ ਪਰਿਵਾਰ ਨਾਲ ਕੋਈ ਆਪਣਾ ਹੋਰ ਕੰਮ ਸ਼ੁਰੂ ਕਰਨ ਦੀ ਸਲਾਹ ਕੀਤੀ ਤਾ ਨੈਟ ਤੇ ਹੀ ਇੱਕ ਆਈਡੀਆ ਮਿਲਿਆ ਕੀ ਤਾ ਫਿਰ ਪਹਿਲਾ ਮੋਮੋ ਬਣਾਉਣ ਦੀ ਟ੍ਰੇਨਿੰਗ ਵੀਡੀਓ ਰਾਹੀ ਉਹਨਾਂ ਅਤੇ ਉਹਨਾਂ ਦੀ ਪਤਨੀ ਨੇ ਲਈ ਅਤੇ ਮੁੜ ਆਪਣੀ ਐਕਟਿਵਾ ਤੇ ਹੀ ਕਿਵੇਂ ਦੁਕਾਨ ਬਣਾਈ ਜਾਵੇ ਉਸ ਦਾ ਆਈਡੀਆ ਬਣਾਇਆ ਅਤੇ ਕਰੀਬ 4 ਮਹੀਨੇ ਪਹਿਲਾ ਉਹਨਾਂ ਇਹ ਕੰਮ ਸ਼ੁਰੂ ਕਰ ਦਿੱਤਾ ਅਤੇ ਹੁਣ ਪਿਛਲੇ ਮਹੀਨਿਆ ਤੋ ਪਹਿਲਾ ਸਵੇਰੇ ਉਹ ਫੈਕਟਰੀ ਚ ਕੰਮ ਕਰਦੇ ਹਨ ਅਤੇ ਘਰ ਦੁਪਹਿਰ ਵੇਲੇ ਉਸਦੀ ਪਤਨੀ ਅਤੇ ਬੇਟਾ ਜੋ 7 ਵੀ ਜਮਾਤ ਚ ਪੜਾਈ ਕਰਦਾ ਹੈ ਉਹ ਸਕੂਲ ਤੋ ਆ ਮੋਮੋ ਦੀ ਸ਼ਾਮ ਨੂੰ ਦੁਕਾਨ ਲਗਾਉਣ ਦੀ ਤਿਆਰੀ ਘਰ ਚ ਕਰਦੇ ਹਨ ਅਤੇ ਜਦ ਸ਼ਾਮ ਨੂੰ ਉਹ ਫੈਕਟਰੀ ਚੋ ਵਿਹਲਾ ਹੋ ਵਾਪਸ ਆਉਂਦਾ ਹੈ ਤਾ ਉਹ ਅਤੇ ਉਸਦਾ ਬੇਟਾ ਆਪਣੀ ਐਕਟਿਵਾ ਲੈ ਡੇਰਾ ਰੋਡ ਜੋ ਭੀੜ ਵਾਲਾ ਇਲਾਕਾ ਹੈ ਉਥੇ ਆ ਆਪਣੀ ਐਕਟਿਵਾ ਤੇ ਹੀ ਦੁਕਾਨ ਲਗਾ ਇੱਥੇ ਮੋਮੋ ਵੇਚਦੇ ਹਨ ਰਣਜੀਤ ਦੱਸਦੇ ਹਨ ਕੀ ਭਾਵੇ ਉਹਨਾਂ ਦਾ ਬੇਟਾ ਛੋਟਾ ਹੈ ਲੇਕਿਨ ਉਹ ਪੂਰੀ ਜ਼ਿੰਮੇਵਾਰੀ ਨਾਲ ਜਿੱਥੇ ਆਪਣੀ ਪੜਾਈ ਕਰਦਾ ਹੈ ਉਥੇ ਹੀ ਪਹਿਲੇ ਦਿਨ ਤੋ ਹੀ ਉਹ ਵੀ ਪੂਰਾ ਸਾਥ ਦੇ ਰਿਹਾ ਹੈ ਅਤੇ ਇੱਥੋ ਤਕ ਕੀ ਬੇਟਾ ਦੀਪ ਤਾ ਕੁਰਕੁਰੇ ਮੋਮੋ ਖੁਦ ਤਿਆਰ ਕਰਦਾ ਹੈ ਜੋ ਲੋਕ ਬਹੁਤ ਪਸੰਦ ਕਰਦੇ ਹਨ ਉਥੇ ਹੀ ਬੇਟੇ ਨੇ ਵੀ ਦੱਸਿਆ ਕੀ ਕਿਵੇਂ ਤਿਆਰ ਹੁੰਦੇ ਹਨ ਉਹਨਾਂ ਦੇ ਸਪੈਸ਼ਲ ਮੋਮੋ ਅਤੇ ਪਿਤਾ ਅਤੇ ਪੁੱਤਰ ਦਾ ਕਹਿਣਾ ਹੈ ਕੀ ਉਹਨਾਂ ਦੀ ਮਿਹਨਤ ਜਾਰੀ ਹੈ ਅਤੇ ਉਹਨਾਂ ਦਾ ਸੁਪਨਾ ਹੈ ਕੀ ਉਹ ਆਪਣਾ ਕੰਮ ਵਧਾਉਣ ਅਤੇ ਉਹ ਇੱਕ “ ਐਕਟਿਵਾ ਵਾਲੇ ਮੋਮੋ ਨੂੰ ਬ੍ਰਾਂਡ ਬਣਾਉਣਾ ਚਾਉਂਦੇ ਹਨ ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...