ਵਿਆਹੁਤਾ ਦੀ ਰਹੱਸਮਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ! ਪੁਲਸ ਨੇ ਚਿਖਾ ‘ਚੋਂ ਲਾਸ਼ ਕਢਵਾ ਕੇ ਕੀਤੀ ਸੀ ਜਾਂਚ

Date:

ਵਿਆਹੁਤਾ ਦੀ ਰਹੱਸਮਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ! ਪੁਲਸ ਨੇ ਚਿਖਾ ‘ਚੋਂ ਲਾਸ਼ ਕਢਵਾ ਕੇ ਕੀਤੀ ਸੀ ਜਾਂਚ

ਫਿਲੌਰ (TTT)- ਵਿਆਹੁਤਾ ਔਰਤ ਵੱਲੋਂ ਮਰਨ ਤੋਂ ਪਹਿਲਾਂ ਆਪਣੇ ਕਾਤਲਾਂ ਦੇ ਨਾਮ ਪੈੱਨ ਨਾਲ ਆਪਣੀਆਂ ਲੱਤਾਂ ’ਤੇ ਲਿਖਣ ਦਾ ਮਾਮਲਾ, ਜਿਸ ਸਬੰਧੀ ਜਾਂਚ ’ਚ ਪੁਲਸ ਨੇ ਪਾਇਆ ਕਿ ਔਰਤ ਦੀ ਮੌਤ ਹਾਰਟ ਅਟੈਕ ਨਾਲ ਨਹੀਂ, ਸਗੋਂ ਗਲੇ ’ਚ ਰੱਸੀ ਪਾ ਕੇ ਫਾਹਾ ਲੈਣ ਕਾਰਨ ਹੋਈ ਹੈ। ਪੁਲਸ ਨੇ ਔਰਤ ਨੂੰ ਮਰਨ ਲਈ ਮਜਬੂਰ ਕਰਨ ਅਤੇ ਮੌਤ ਤੋਂ ਬਾਅਦ ਸਬੂਤ ਮਿਟਾਉਣ ਦੇ ਦੋਸ਼ ’ਚ ਮ੍ਰਿਤਕਾ ਦੀ ਸੱਸ ਬਖਸ਼ੋ ਅਤੇ ਨਣਦ ਪ੍ਰਵੀਨ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਉਸ ਦੇ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ ਗਈ ਹੈ।

Share post:

Subscribe

spot_imgspot_img

Popular

More like this
Related

सर्वहितकारी विद्या मंदिर होशियारपुर में ‘गौ विज्ञान परीक्षा’ का परिणाम घोषित

सर्वहितकारी विद्या मंदिर सीनियर सेकेंडरी होशियारपुर में गौ विज्ञान...

जिला कानूनी सेवाएं अथॉरिटी की ओर से गांव पोहारी में लीगल एड क्लीनिक की स्थापना

होशियारपुर, 23 जनवरी: जिला एवं सत्र न्यायाधीश-कम-चेयरमैन जिला कानूनी...