
66 KV ਮਾਲ ਰੋਡ ਸਬ ਸਟੇਸਨ ਦੀ ਜਰੂਰੀ ਮੁਰੰਮਤ ਦੇ ਚਲਦੇ ਮਿਤੀ 20 – 03- 25 ਨੂੰ ਸਵੇਰੇ 10.00 ਬਜੇ ਤੋਂ ਦੁਪਹਿਰ 4,00 ਵਜੇ ਤਕ ਹੇਠ ਲਿਖੇ ਇਲਾਕਿਆਂ ਦੀ ਬਿਜਲੀ ਬੰਦ ਰਵੇਗੀ ਜਿਸ ਵਿਚ ਕੇਮੇਟੀ ਬਜਾਰ, ਨਈ ਅਬਾਦੀ, ਧੋਥੀਂਘਾਟ ਬਹਾਦਰਪੁਰ, ਚਾਂਦ ਨਗਰ, ਪ੍ਰਲਾਦ ਨਗਰ, ਮਾਲ ਡੋਡ, ਵਕੀਲਾ ਬਜਾਰ, ਕੱਚਾ ਟੋਬਾ, ਆਰੀਆ ਨਗਰ,ਕ੍ਰਿਸਨ ਨਗਰ, ਪ੍ਰੇਮ ਗੜ੍ਹ , ਬਾਲ ਕਿਸਨ ਰੋਡ, ਹਰੀ ਨਗਰ ਗੁਰੂ ਨਾਨਕ ਨਗਰ, ਡੀ ਸੀ ਰੋਡ ਆਦੀ ਇਲਾਕੀਆਂ ਦੀ ਬਿਜਲੀ ਬੰਦ ਰਵੇਗੀ।
