ਲੁਧਿਆਣਾ ‘ਚ ਟਰਾਲੀ ਨਾਲ ਟਕਰਾਇਆ ਟੈਂਪੋ ਟ੍ਰੈਵਲਰ, 12 ਜ਼ਖਮੀ

Date:

ਲੁਧਿਆਣਾ ‘ਚ ਟਰਾਲੀ ਨਾਲ ਟਕਰਾਇਆ ਟੈਂਪੋ ਟ੍ਰੈਵਲਰ, 12 ਜ਼ਖਮੀ

(TTT)ਪੰਜਾਬ ਦੇ ਲੁਧਿਆਣਾ ਵਿੱਚ ਰਾਤ 10.30 ਵਜੇ ਇੱਕ ਤੇਜ਼ ਰਫ਼ਤਾਰ ਟੈਂਪੂ ਟਰੈਵਲਰ ਅਤੇ ਇੱਕ ਟਰਾਲੀ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਜਲੰਧਰ ਬਾਈਪਾਸ ਨੇੜੇ ਮੈਟਰੋ ਪੁਲ ‘ਤੇ ਵਾਪਰਿਆ। ਇਸ ਹਾਦਸੇ ‘ਚ ਕੁੱਲ 12 ਲੋਕ ਜ਼ਖਮੀ ਹੋਏ ਹਨ।
ਟੈਂਪੂ ਟਰੈਵਲ ਚਾਲਕ ਅਸਥੀਆਂ ਵਹਾਅ ਕੇ ਸਵਾਰੀਆਂ ਸਮੇਤ ਹਰਿਦੁਆਰ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ। ਉਹ ਰਸਤੇ ਵਿੱਚ ਹੀ ਸੌਂ ਗਿਆ ਜਿਸ ਕਾਰਨ ਉਹ ਪਿੱਛੇ ਤੋਂ ਟਰਾਲੀ ਨਾਲ ਟਕਰਾ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਡਿਵਾਈਡਰ ਦੇ ਖੰਭੇ ਨਾਲ ਜਾ ਟਕਰਾਇਆ ਅਤੇ ਟਰਾਲੀ ਸੜਕ ਦੇ ਦੂਜੇ ਪਾਸੇ ਪਲਟ ਗਈ। ਬਿਜਲੀ ਦੇ ਖੰਭੇ ਵੀ ਟੇਢੇ ਹੋ ਗਏ। ਟੈਂਪੂ ਟਰੈਵਲਰ ਦੀਆਂ ਚੀਕਾਂ ਸੁਣ ਕੇ ਕਈ ਵਾਹਨ ਚਾਲਕ ਹਾਈਵੇਅ ’ਤੇ ਹੀ ਰੁਕ ਗਏ।

 

<iframe width=”560″ height=”315″ src=”https://www.youtube.com/embed/MiCOu0C3rwk?si=kruPpop-MHY48PTC” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe

Share post:

Subscribe

spot_imgspot_img

Popular

More like this
Related

ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ’ਚ ਸੁਧਾਰਾਂ ਲਈ ਇਤਿਹਾਸਕ ਕਦਮ ਚੁੱਕੇ : ਡਾ. ਰਾਜ ਕੁਮਾਰ ਚੱਬੇਵਾਲ

ਹੁਸ਼ਿਆਰਪੁਰ, 11 ਅਪ੍ਰੈਲ : ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮੈਂਬਰ...