News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸਵਾਤੀ ਮਾਲੀਵਾਲ ਦਾ ‘ਆਪ’ ਤੋਂ ਮੋਹ ਭੰਗ ! ਸੋਸ਼ਲ ਮੀਡੀਆ X ‘ਤੇ ਬਦਲੀ ਤਸਵੀਰ, ਕੇਜਰੀਵਾਲ ਦੀ ਵੀ ਹਟਾਈ ਫੋਟੋ

-ਸਵਾਤੀ ਮਾਲੀਵਾਲ ਦਾ ‘ਆਪ’ ਤੋਂ ਮੋਹ ਭੰਗ ! ਸੋਸ਼ਲ ਮੀਡੀਆ X ‘ਤੇ ਬਦਲੀ ਤਸਵੀਰ, ਕੇਜਰੀਵਾਲ ਦੀ ਵੀ ਹਟਾਈ ਫੋਟੋ

(TTT)ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ‘ਤੇ ਆਪਣਾ ਪ੍ਰੋਫਾਈਲ ਬਦਲ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਐਮ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਹਟਾ ਦਿੱਤੀ ਹੈ। ਉਦੋਂ ਤੋਂ ਹੀ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਕੀ ਸਵਾਤੀ ਮਾਲੀਵਾਲ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ।
ਹਾਲਾਂਕਿ ਸਵਾਤੀ ਨੇ ਅਜੇ ਤੱਕ ਆਮ ਆਦਮੀ ਪਾਰਟੀ ਛੱਡਣ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਸਵਾਤੀ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।