ਸ਼ੋਏਬ ਅਖਤਰ 48 ਸਾਲ ਦੀ ਉਮਰ ‘ਚ ਤੀਜੀ ਵਾਰ ਬਣੇ ਪਿਤਾ
(TTT)ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਨਾ ਸਿਰਫ ਪ੍ਰਸ਼ੰਸਕਾਂ ਬਲਿਕ ਕ੍ਰਿਕਟ ਜਗਤ ਵਿੱਚ ਵੀ ਹਲਚਲ ਮਚਾ ਦਿੱਤੀ ਹੈ। ਦਰਅਸਲ, ਸ਼ੋਏਬ ਅਖਤਰ ਤੀਜੀ ਵਾਰ ਪਿਤਾ ਬਣ ਗਏ ਹਨ। ਜੀ ਹਾਂ, ਉਨ੍ਹਾਂ ਦੀ ਪਤਨੀ ਰੁਬਾਬ ਖਾਨ ਨੇ ਬੇਟੀ ਨੂੰ ਜਨਮ ਦਿੱਤਾ ਹੈ। ਬੀਤੇ ਦਿਨੀਂ ਯਾਨੀ 1 ਮਾਰਚ ਨੂੰ 48 ਸਾਲ ਦੇ ਸਾਬਕਾ ਕ੍ਰਿਕਟਰ ਨੇ ਆਪਣੇ ਘਰ ਬੇਟੀ ਦਾ ਸਵਾਗਤ ਕੀਤਾ।
ਸ਼ੋਏਬ ਅਖਤਰ 48 ਸਾਲ ਦੀ ਉਮਰ ‘ਚ ਤੀਜੀ ਵਾਰ ਬਣੇ ਪਿਤਾ
Date: