News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸ਼ਿਵਸੈਨਾ ਸਮਾਜਵਾਦੀ ਪਾਰਟੀ ਨੇ ਪੀ.ਸੀ.ਆਰ. ਇੰਚਾਰਜ ਸੁਭਾਸ਼ ਭਗਤ ਸਿੰਘ ਨੂੰ ਸਨਮਾਨਤ ਕੀਤਾ

ਸ਼ਿਵਸੈਨਾ ਸਮਾਜਵਾਦੀ ਪਾਰਟੀ ਨੇ ਪੀ.ਸੀ.ਆਰ. ਇੰਚਾਰਜ ਸੁਭਾਸ਼ ਭਗਤ ਸਿੰਘ ਨੂੰ ਸਨਮਾਨਤ ਕੀਤਾ

(TTT) ਅੱਜ ਸ਼ਿਵਸੈਨਾ ਸਮਾਜਵਾਦੀ ਪਾਰਟੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਜਾਵੇਦ ਖਾਨ ਦੀ ਪ੍ਰਧਾਨਗੀ ਵਿੱਚ ਪੀ.ਸੀ.ਆਰ. ਇੰਚਾਰਜ ਸੁਭਾਸ਼ ਭਗਤ ਸਿੰਘ ਜੀ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਦੇ ਲਈ ਮਾਤਾ ਸ਼ੇਰਾਂਵਾਲੀ ਦੀ ਫੋਟੋ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਜਾਵੇਦ ਖਾਨ ਨੇ ਕਿਹਾ ਕਿ ਪੀ.ਸੀ.ਆਰ. ਇੰਚਾਰਜ ਸੁਭਾਸ਼ ਭਗਤ ਸਿੰਘ ਜੀ ਨੇ ਜਦੋਂ ਤੋਂ ਆਪਣਾ ਚਾਰਜ ਸੰਭਾਲਿਆ ਹੈ ਉਦੋਂ ਤੋਂ ਹੁਸ਼ਿਆਰਪੁਰ ਵਿਖੇ ਗੁੰਡਾਗਰਦੀ, ਮਨਚਲੇ ਅਤੇ ਹੁਲੜਬਾਜ਼ੀ ਕਰਨ ਵਾਲਿਆਂ ਤੇ ਲਗਾਮ ਲੱਗ ਗਈ ਹੈ ਜਿਸ ਨਾਲ ਹੁਸ਼ਿਆਰਪੁਰ ਦੀ ਜਨਤਾ ਬਹੁਤ ਖੁਸ਼ ਹੈ। ਜਾਵੇਦ ਖਾਨ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਹੀ ਮਿਹਨਤੀ ਅਫਸਰਾਂ ਦੀ ਜ਼ਰੂਰਤ ਹੈ ਜੋ ਦਿਨ-ਰਾਤ ਮਿਹਨਤ ਕਰਕੇ ਅਮਨ ਅਤੇ ਸ਼ਾਂਤੀ ਦਾ ਮਾਹੌਲ ਬਣਾ ਰਹੇ ਹਨ। ਉਨ੍ਹਾਂ ਦੀ ਇਸੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸ਼ਿਵਸੈਨਾ ਸਮਾਜਵਾਦੀ ਪਾਰਟੀ ਦੀ ਸਮੂਹ ਟੀਮ ਨੇ ਅੱਜ ਉਨ੍ਹਾਂ ਨੂੰ ਸਨਮਾਨਤ ਕੀਤਾ ਹੈ। ਸ਼ਿਵਸੈਨਾ ਸਮਾਜਵਾਦੀ ਪਾਰਟੀ ਦੀ ਸਮੂਹ ਟੀਮ ਨੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ, ਏ.ਡੀ. ਸੀ. ਰਾਹੁਲ ਚਾਬਾ ਜੀ ਅਤੇ ਐਸ.ਐਸ.ਪੀ. ਸੁਰਿੰਦਰ ਲਾਂਬਾ ਜੀ ਦਾ ਵੀ ਧੰਨਵਾਦ ਕੀਤਾ।ਖ਼
ਇਸ ਮੌਕੇ ਤੇ ਸ਼੍ਰੀ ਰਾਜਪੂਤ ਕਰਨੀ ਸੈਨਾ ਯੂਵਾ ਮੋਰਚਾ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਬਾਗੀ, ਜ਼ਿਲ੍ਹਾ ਯੂਥ ਪ੍ਰਧਾਨ ਜੱਗਾ ਪਹਿਲਵਾਨ, ਸਿਟ. ਯੂਥ ਪ੍ਰਧਾਨ ਸਰਵਨ ਮਸੀਹ, ਸ਼ਸ਼ੀ, ਲਾਡੀ, ਕਰਨਵੀਰ, ਸਿਟੀ ਮੀਡੀਆ ਪ੍ਰਭਾਰੀ ਸੰਦੀਪ ਸੂਦ, ਪਵਨ ਮਹਿਤਾ, ਦੀਪਕ ਸ਼ਰਮਾ, ਜਗਤਾਰ ਸਿੰਘ, ਰਾਹੁਲ ਠਾਕੁਰ, ਕਰਨ ਸ਼ਰਮਾ, ਗੋਲਡੀ, ਵਿਕਾਸ, ਪਿੰਕੇਸ਼ਵਰ ਰਾਏ, ਰਵੀ ਕੁਮਾਰ, ਅਸ਼ੋਕ ਕੁਮਾਰ, ਯਸ਼ਪਾਲ ਸ਼ਰਮਾ, ਪਵਿੰਦਰ ਠਾਕੁਰ, ਰਾਜਕੁਮਾਰ, ਵਿੱਕੀ, ਸੰਨੀ, ਮੌਂਟੀ ਅਤੇ ਭਾਰੀ ਗਿਣਤੀ ਵਿੱਚ ਕਾਰਜਕਰਤਾ ਮੌਜੂਦ ਸਨ।
ਅੱਜ ਸ਼ਿਵਸੈਨਾ ਸਮਾਜਵਾਦੀ ਪਾਰਟੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਜਾਵੇਦ ਖਾਨ ਦੀ ਪ੍ਰਧਾਨਗੀ ਵਿੱਚ ਪੀ.ਸੀ.ਆਰ. ਇੰਚਾਰਜ ਸੁਭਾਸ਼ ਭਗਤ ਸਿੰਘ ਜੀ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਦੇ ਲਈ ਮਾਤਾ ਸ਼ੇਰਾਂਵਾਲੀ ਦੀ ਫੋਟੋ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਜਾਵੇਦ ਖਾਨ ਨੇ ਕਿਹਾ ਕਿ ਪੀ.ਸੀ.ਆਰ. ਇੰਚਾਰਜ ਸੁਭਾਸ਼ ਭਗਤ ਸਿੰਘ ਜੀ ਨੇ ਜਦੋਂ ਤੋਂ ਆਪਣਾ ਚਾਰਜ ਸੰਭਾਲਿਆ ਹੈ ਉਦੋਂ ਤੋਂ ਹੁਸ਼ਿਆਰਪੁਰ ਵਿਖੇ ਗੁੰਡਾਗਰਦੀ, ਮਨਚਲੇ ਅਤੇ ਹੁਲੜਬਾਜ਼ੀ ਕਰਨ ਵਾਲਿਆਂ ਤੇ ਲਗਾਮ ਲੱਗ ਗਈ ਹੈ ਜਿਸ ਨਾਲ ਹੁਸ਼ਿਆਰਪੁਰ ਦੀ ਜਨਤਾ ਬਹੁਤ ਖੁਸ਼ ਹੈ। ਜਾਵੇਦ ਖਾਨ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਹੀ ਮਿਹਨਤੀ ਅਫਸਰਾਂ ਦੀ ਜ਼ਰੂਰਤ ਹੈ ਜੋ ਦਿਨ-ਰਾਤ ਮਿਹਨਤ ਕਰਕੇ ਅਮਨ ਅਤੇ ਸ਼ਾਂਤੀ ਦਾ ਮਾਹੌਲ ਬਣਾ ਰਹੇ ਹਨ। ਉਨ੍ਹਾਂ ਦੀ ਇਸੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸ਼ਿਵਸੈਨਾ ਸਮਾਜਵਾਦੀ ਪਾਰਟੀ ਦੀ ਸਮੂਹ ਟੀਮ ਨੇ ਅੱਜ ਉਨ੍ਹਾਂ ਨੂੰ ਸਨਮਾਨਤ ਕੀਤਾ ਹੈ। ਸ਼ਿਵਸੈਨਾ ਸਮਾਜਵਾਦੀ ਪਾਰਟੀ ਦੀ ਸਮੂਹ ਟੀਮ ਨੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ, ਏ.ਡੀ. ਸੀ. ਰਾਹੁਲ ਚਾਬਾ ਜੀ ਅਤੇ ਐਸ.ਐਸ.ਪੀ. ਸੁਰਿੰਦਰ ਲਾਂਬਾ ਜੀ ਦਾ ਵੀ ਧੰਨਵਾਦ ਕੀਤਾ।ਖ਼