ਵਿਧਾਇਕ ਬਣੇ ਰਹਿਣਗੇ ਸ਼ੀਤਲ ਅੰਗੁਰਾਲ, ਅਸਤੀਫਾ ਲਿਆ ਵਾਪਸ, ‘ਮੋਦੀ ਦੇ ਪਰਿਵਾਰ’ ਤੋਂ ਵੀ ਮੋਹ ਹੋਇਆ ਭੰਗ
(TTT)
ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਜਿੱਤਣ ਵਾਲੇ ਸ਼ੀਤਲ ਅੰਗੁਰਾਲ ਨੇ ਪੰਜਾਬ ਸਰਕਾਰ ਨੂੰ ਭੇਜਿਆ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ, ਜਿਸ ਤੋਂ ਬਾਅਦ ਹੁਣ ਉਹ ਵਿਧਾਇਕ ਦੇ ਅਹੁਦੇ ‘ਤੇ ਬਣੇ ਰਹਿਣਗੇ। ਅੰਗੁਰਾਲ ਦੇ ਕਰੀਬੀਆਂ ਮੁਤਾਬਕ, ਅੰਗੁਰਾਲ ਨੇ ਅਸਤੀਫਾ, ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਨਾ-ਮਨਜੂਰ ਕਰਨ ਤੋਂ ਬਾਅਦ ਲਿਆ ਦੱਸਿਆ ਜਾ ਰਿਹਾ ਹੈ।
ਵਿਧਾਇਕ ਬਣੇ ਰਹਿਣਗੇ ਸ਼ੀਤਲ ਅੰਗੁਰਾਲ, ਅਸਤੀਫਾ ਲਿਆ ਵਾਪਸ, ‘ਮੋਦੀ ਦੇ ਪਰਿਵਾਰ’ ਤੋਂ ਵੀ ਮੋਹ ਹੋਇਆ ਭੰਗ
Date: