News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਅੱਜ ਹੁਸ਼ਿਆਰਪੁਰ ਵਿੱਚ ਪਰਮਜੀਤ ਸਿੰਘ ਸਚਦੇਵਾ ਜੀ ਦੀ ਅਗਵਾਈ ਵਿੱਚ 10 ਨਵੰਬਰ ਨੂੰ ਹੋਣ ਜਾ ਰਹੀ ਸਚਦੇਵਾ ਸਟਾਕਸ ਸਾਈਕਲੋਥੌਨ

ਅੱਜ ਹੁਸ਼ਿਆਰਪੁਰ ਵਿੱਚ ਪਰਮਜੀਤ ਸਿੰਘ ਸਚਦੇਵਾ ਜੀ ਦੀ ਅਗਵਾਈ ਵਿੱਚ 10 ਨਵੰਬਰ ਨੂੰ ਹੋਣ ਜਾ ਰਹੀ ਸਚਦੇਵਾ ਸਟਾਕਸ ਸਾਈਕਲੋਥੌਨ 4.0 ਅਤੇ 17 ਨਵੰਬਰ ਨੂੰ ਹੋਣ

(TTT)ਜਾ ਰਹੀ ਬਲ ਬਲ ਸੇਵਾ ਡਾਇਮੰਡ ਆਫ ਨਾਲਿਜ-3 ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਰੇਲਵੇ ਮੰਡੀ ਸਕੂਲ ਤੋਂ ਕੀਤੀ ਗਈ ਜਿਸ ਵਿੱਚ ਸਵੇਰ ਦੀ ਅਸੈਂਬਲੀ ਵਿੱਚ ਬੱਚਿਆਂ ਨੂੰ ਸਾਈਕਲੋਥੌਨ ਅਤੇ DOK-3 ਵਾਰੇ ਪ੍ਰੇਰਿਤ ਕੀਤਾ ਗਿਆ. ਬੱਚੇ ਬਹੁਤ ਉਤਸਾਹਿਤ ਸਨ ਇਸ ਨੂੰ ਲੈ ਕੇ. ਇਸ ਮੌਕੇ ਪਰਮਜੀਤ ਸਿੰਘ ਸਚਦੇਵਾ ਜੀ ਅਤੇ ਹਰਕ੍ਰਿਸ਼ਨ ਕੱਜਲਾ ਜੀ ਵਲੋਂ ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ। ਇਸ ਮੌਕੇ ਰਵਿੰਦਰ ਕੌਰ ਜੀ ਦੀ ਅਗਵਾਈ ਵਿੱਚ ਸਕੂਲ ਦਾ ਸਾਰਾ ਸਟਾਫ ਅਤੇ ਸਚਦੇਵਾ ਸਟਾਕਸ ਡਾਇਰੈਕਟਰ ਪਰਮਜੀਤ ਸਚਦੇਵਾ ਜੀ, ਬਲ ਬਲ ਸੇਵਾ ਪ੍ਰਧਾਨ ਹਰਕ੍ਰਿਸ਼ਨ ਜੀ, ਬਲਵਿੰਦਰ ਜੀ, ਕਮਲੇਸ਼ ਜੀ, ਸ਼ਰੂਤੀ ਜੀ ਅਤੇ ਅੰਜਨਾ ਜੀ ਵਲੋਂ ਹਾਜਰੀ ਲਗਵਾਈ ਗਈ.