ਓਟ ਸੈਂਟਰ ਦੇ ਡਾਟਾ ਆਪਰੇਟਰ ਤੋਂ ਲੁਟੇਰਿਆਂ ਨੇ ਕੁੱਟਮਾਰ ਕਰਕੇ ਮੋਬਾਈਲ ਤੇ ਖੋਹੀ ਨਕਦੀ

Date:

ਓਟ ਸੈਂਟਰ ਦੇ ਡਾਟਾ ਆਪਰੇਟਰ ਤੋਂ ਲੁਟੇਰਿਆਂ ਨੇ ਕੁੱਟਮਾਰ ਕਰਕੇ ਮੋਬਾਈਲ ਤੇ ਖੋਹੀ ਨਕਦੀ

(TTT) ਸਰਕਾਰੀ ਹਸਪਤਾਲ ਸੁਰ ਸਿੰਘ ਵਿਖੇ ਓਟ ਸੈਂਟਰ ਅੰਦਰ ਡਾਟਾ ਆਪਰੇਟਰ ਦੀ ਡਿਊਟੀ ਨਿਭਾ ਰਹੇ ਚਮਕੌਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਬੈਂਕਾ ਨੇ ਜਗਬਾਣੀ ਨੂੰ ਦੱਸਿਆ ਕਿ ਉਹ ਆਪਣੀ ਡਿਊਟੀ ਕਰਕੇ ਵਾਪਸ ਆਪਣੇ ਪਿੰਡ ਬੈਂਕਾ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪੁਲ ਸੂਆ ਬੈਂਕਾ ਡਰੇਨ ਵਿਖੇ ਪਹੁੰਚਿਆ ਤਾਂ ਮਗਰੋਂ ਆਏ ਦੋ ਹਥਿਆਰਬੰਦ ਲੁਟੇਰਿਆਂ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਭਾਰੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 2000 ਰੁਪਏ ਨਕਦ ਅਤੇ ਮੋਬਾਈਲ ਖੋਹ ਲਿਆ ਅਤੇ ਵਾਪਸ ਸੁਰ ਸਿੰਘ ਨੂੰ ਦੌੜ ਗਏ।

Share post:

Subscribe

spot_imgspot_img

Popular

More like this
Related

सरकारी कॉलेज, होशियारपुर में धूमधाम से मनाई गई बसंत पंचमी

होशियारपुर: सरकारी कॉलेज, होशियारपुर में बसंत पंचमी का पर्व...

श्री सनातन धर्म संस्कृत कॉलेज में उपनयन संस्कार का आयोजन

होशियारपुर 1 फरवरी (बजरंगी पांडेय ):श्री सनातन धर्म सभा...