ਸਰਵਿਸ ਕਰਦੇ ਰਿਟਾਇਰਡ ਪਟਵਾਰੀ ਵਾਧੂ ਹਲਕਿਆ ਦਾ ਕੰਮ ਕਰਨਗੇ :- ਢਿੱਲੋ 

Date:

ਸਰਵਿਸ ਕਰਦੇ ਰਿਟਾਇਰਡ ਪਟਵਾਰੀ ਵਾਧੂ ਹਲਕਿਆ ਦਾ ਕੰਮ ਕਰਨਗੇ :- ਢਿੱਲੋ 

  ਹੁਸ਼ਿਆਰਪੁਰ 22 ਸਿਤੰਬਰ (ਸ਼ਿਲਪਾ ਜੈਨ): ਰਿਟਾਇਰਡ ਕਾੰਨੂਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਨਰਲ ਸਕੱਤਰ ਜਸਵਿੰਦਰ ਸਿੰਘ ਰਾਗੀ, ਸੁਲਖਣ ਸਿੰਘ ਖਜਾਨਚੀ ਮੁਕੇਰਿਆ, ਰਾਮ ਸਰੂਪ ਤਹਿਸੀਲ ਪ੍ਰਧਾਨ ਹੁਸ਼ਿਆਰਪੁਰ, ਜਗਦੀਸ਼ ਸਿੰਘ ਪ੍ਰਧਾਨ ਦਸੂਹਾ ਤੇ ਹੋਰ ਰਿਟਾਇਰਡ ਪਟਵਾਰੀ ਹਾਜਰ ਸਨ। ਪ੍ਰਧਾਨ ਜਸਵਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਸਾਡੇ ਰਿਟਾਇਰਡ ਪਟਵਾਰੀ ਜੋ ਹੁਣ ਸੇਵਾ ਨਿਭਾ ਰਹੇ ਹਨ ਉਹ ਲੋਕਾ ਦੀ ਸਹੂਲਤ ਨੂੰ ਮੁੱਖ ਰੱਖਦਿਆ ਵਾਧੂ ਹਲਕਿਆ ਵਿੱਚ ਕੰਮ ਕਰਨ ਲਈ ਤਿਆਰ ਹਨ। ਇਸ ਬਾਰੇ ਦੂਜੀ ਯੂਨੀਅਨ ਨਾਲ ਸਾਡੀ ਕੋਈ ਸਹਿਮਤੀ ਨਹੀ ਹੈ। 


Share post:

Subscribe

spot_imgspot_img

Popular

More like this
Related