ਸਨਾਤਨ ਧਰਮ ਕਾਲਜ ਵਿਖੇ ਕਰਵਾਇਆ ਪ੍ਰਸ਼ਨੋਤਰੀ ਮੁਕਾਬਲਾ 

Date:

ਸਨਾਤਨ ਧਰਮ ਕਾਲਜ ਵਿਖੇ ਕਰਵਾਇਆ ਪ੍ਰਸ਼ਨੋਤਰੀ ਮੁਕਾਬਲਾ 

ਹੁਸ਼ਿਆਰਪੁਰ 26 ਅਗਸਤ (ਬਜਰੰਗੀ ਪਾਂਡੇ):ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਗੋਪਾਲ ਸ਼ਰਮਾ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਦੇ ਮਾਰਗ ਦਰਸ਼ਨ ਅਤੇ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਅਰਥਸ਼ਾਸ਼ਤਰ ਵਿਭਾਗ ਅਤੇ ਯੂਥ ਵੈਲਫੇਅਰ ਸਰਵਿਸਿਜ਼ ਅਤੇ ਕਲਚਰਲ ਅਫੇਅਰਸ ਕਮੇਟੀ ਵੱਲੋਂ ਵਰਤਮਾਨ, ਆਰਥਿਕ ਅਤੇ ਸਮਾਜਿਕ ਮੁੱਦੇ ਵਿਸ਼ੇ ‘ਤੇ ਪ੍ਰਸ਼ਨੋਤਰੀ ਪ੍ਰਤਿਯੋਗਿਤਾ ਕਰਵਾਈ ਗਈ। ਇਸ ਪ੍ਰਤਿਯੋਗਤਾ ਵਿੱਚ 10 ਟੀਮਾਂ ਨੇ ਭਾਗ ਲਿਆ ਜਿਹਨਾਂ ਵਿੱਚੋਂ ਚਾਰ ਟੀਮਾਂ ਨੇ ਮੁੱਖ ਮੁਕਾਬਲੇ ਵਿੱਚ ਸ਼ਾਮਿਲ ਹੋਈਆਂ। ਇਸ ਮੁਕਾਬਲੇ ਵਿੱਚ ਟੀਮ ਈ , ਏ ਅਤੇ ਡੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਨਿਰਣਾਇਕ ਦੀ ਭੂਮਿਕਾ ਡਾ. ਗੁਰਚਰਨ ਸਿੰਘ, ਪੋ੍. ਜੋਤੀ ਬਾਲਾ ਅਤੇ ਪ੍ਰੋ ਡਿੰਪਲ ਨੇ ਨਿਭਾਈ ਅਤੇ ਇਸ ਮੁਕਾਬਲੇ ਦੇ ਕੁੁਵਿੰਜ ਮਾਸਟਰ ਪ੍ਰੋ. ਓਮ ਪ੍ਕਾਸ਼ ਸਨ। ਮੁਕਾਬਲੇ ਦੇ ਅਖੀਰ ਵਿੱਚ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਰਥਸ਼ਾਸਤਰ ਵਿਭਾਗ ਦੇ ਮੁਖੀ ਡਾ.ਮੋਨਿਕਾ,ਪ੍ਰੋ.ਮੇਘਾ ਦੁਆ, ਡਾ.ਪਲਵਿੰਦਰ ਕੌਰ ਅਤੇ ਪ੍ਰੋ.ਓਮ ਪ੍ਰਕਾਸ਼ ਉਪਸਥਿਤ ਸਨ।

                                                                                         —–  

Share post:

Subscribe

spot_imgspot_img

Popular

More like this
Related

जिला कानूनी सेवाएं अथॉरिटी की ओर से गांव पोहारी में लीगल एड क्लीनिक की स्थापना

होशियारपुर, 23 जनवरी: जिला एवं सत्र न्यायाधीश-कम-चेयरमैन जिला कानूनी...