Pushpa 2 Teaser: – ਰਿਲੀਜ਼, ਅਨੋਖੇ ਅੰਦਾਜ਼ ‘ਚ ਨਜ਼ਰ ਆਏ ‘ਪੁਸ਼ਪਾ ਰਾਜ’,
(TTT)ਦੱਖਣ ਦੇ ਸੁਪਰ ਸਟਾਰ ਅੱਲੂ ਅਰਜੁਨ
(Allu Arjun) ਦੀ ਸੁਪਰਹਿੱਟ ਫਿਲਮ ਪੁਸ਼ਪਾ ਦੇ ਭਾਗ ਦੂਜਾ ਪੁਸ਼ਪਾ-2 ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਅਦਾਕਾਰ ਨੇ ਆਪਣੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਨੂੰ ਇਹ ਤੋਹਫਾ ਦਿੱਤਾ ਹੈ। ਅਦਾਕਾਰ ਦੇ ਪ੍ਰਸ਼ੰਸਕਾਂ ਵੱਲੋਂ ਬੜੀ ਬੇਸਬਰੀ ਨਾਲ ਫਿਲਮ ਦੀ ਉਡੀਕ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ‘ਪੁਸ਼ਪਾ 2: ਦ ਰੂਲ’ ਦੇ ਟੀਜ਼ਰ ‘ਚ ਪੁਸ਼ਪਾ ਰਾਜ ਦਾ ਦਮਦਾਰ ਅੰਦਾਜ਼ ਧੂਮ ਮਚਾਉਣ ਵਾਲਾ ਹੈ|