ਡਿੱਗਿਆ ਪਰਸ ਵਾਪਿਸ ਕਰਕੇ ਗੁਰਨਾਮ ਮਿਸਤਰੀ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ

Date:

ਡਿੱਗਿਆ ਪਰਸ ਵਾਪਿਸ ਕਰਕੇ ਗੁਰਨਾਮ ਮਿਸਤਰੀ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ

ਮੋਹਿਤ ਮਾਹਿਲਪੁਰੀ – ਜਿੱਥੇ ਅੱਜ ਦੇ ਸਮੇਂ ਵਿੱਚ ਝੁੂਠ-ਠੱਗੀ ਚੋਰੀ ਦੀਆ ਵਾਰਦਾਤਾ ਦਿਨੋ ਦਿਨ ਵੱਧ ਰਹੀਆਂ ਹਨ ਉੱਥੇ ਹੀ ਅੱਜ ਦੇ ਸਮੇਂ ਵਿੱਚ ਇਮਾਨਦਾਰੀ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਦੀ ਹੈ ਜਿਸ ਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਤਕਰੀਬਨ ਸਾਢੇ ਪੰਜ ਵਜੇ
ਜਦੋਂ ਗੁਰਨਾਮ ਮਿਸਤਰੀ ਪੁੱਤਰ ਸਵ.ਕਾਲੂ ਮੱਲ(ਨੰਬਰਦਾਰ)ਰੋਜ਼ਾਨਾ ਦੀ ਤਰ੍ਹਾਂ ਆਪਣੀ ਲੇਬਰ ਮੁਜਦੂਰੀ ਦਾ ਕੰਮ ਖ਼ਤਮ ਕਰਕੇ ਘਰ ਵਾਪਿਸ ਆ ਰਹੇ ਸਨ ਤਾ ਉਨ੍ਹਾਂ ਨੂੰ ਘਰ ਦੇ ਨਜ਼ਦੀਕ ਵਾਲੀ ਗਲੀ ਵਿੱਚ ਭੂਰੇ ਰੰਗ ਦੇ ਕਲਰ ਦਾ ਪਰਸ ਡਿੱਗਿਆ ਵੇਖਿਆ ਤੇ ਡਿੱਗਿਆ ਪਰਸ ਨੂੰ ਚੁੱਕ ਲਿਆ ਜਦੋਂ ਅਸਪਾਸ ਨਜ਼ਰ ਮਾਰੀ ਤਾਂ ਕੋਈ ਨਜ਼ਰ ਨਹੀਂ ਆਇਆ |ਇਸ ਸਬੰਧੀ ਜਦੋਂ ਮਿਸਤਰੀ ਵੱਲੋਂ ਪੁੱਛ ਗਿੱਛ ਕੀਤੀ ਗਈ ਤਾਂ ਡਾਕਟਰ ਸ਼ੰਬੂ ਕੋਲੋਂ ਪਤਾ ਲਗਾ ਕਿ ਇਹ ਪਰਸ ਪਿੰਡ ਦੇ ਹੀ ਇੱਕ ਨੌਜਵਾਨ ਦਾ ਹੈ ਜੋ ਹੁਣੀ ਹੀ ਆਸ ਪਾਸ ਦੀਆਂ ਦੁਕਾਨਾਂ ਚੋ ਪੁੱਛਦਾ ਗਿਆ ,ਇਸ ਸਬੰਧੀ ਜਦੋਂ ਪਰਸ ਮਾਲਕ ਲੱਖੀ ਮਿਸਤਰੀ ਪੁੱਤਰ ਮੇਜੀ ਬਿਲੜੋ ਨੇ ਦੱਸਿਆ ਕਿ ਮੈ ਆਪਣਾ ਕੰਮ ਖ਼ਤਮ ਕਰਕੇ ਘਰ ਵਾਪਿਸ ਜਾਂਦਾ ਸੀ ਤਾਂ ਮੇਰਾ ਪਰਸ ਰਸਤੇ ਵਿੱਚ ਡਿਗ ਗਿਆਂ ਜਿਸ ਵਿਚ ਕੁੱਝ ਪੈਸੇ ਸਨ |ਜਦੋ ਪਰਸ ਮਾਲਕ ਨੂੰ ਵਾਪਿਸ ਕੀਤਾ ਗਿਆਂ
ਉਕਤ ਮਾਲਕ ਧੰਨਵਾਦ ਕਰਦਾ ਹੋਇਆ ਕਾਫੀ ਖੁਸ਼ ਹੋਇਆ, ਇਸ ਮੌਕੇ ਪ੍ਰਧਾਨ ਰਵੀ ਖੰਨਾ, ਡਾਕਟਰ ਸੰਭੂ, ਕੁਲਵਿੰਦਰ ਮਿਸਤਰੀ ਅਤੇ ਐਡਵੋਕੇਟ ਰੂਪੇਸ਼ ਖੰਨਾ ਸ਼ਾਮਿਲ ਸਨ|

YOU TUBE :<iframe width=”560″ height=”315″ src=”https://www.youtube.com/embed/ss2HSy-fQtE?si=ryy1OY6Pcr4-BuPX” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOU TUBE:<iframe width=”560″ height=”315″ src=”https://www.youtube.com/embed/JLatAvr9JSU?si=yXJZtlxM9T3GMjVf” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOU TUBE:<iframe width=”560″ height=”315″ src=”https://www.youtube.com/embed/-0EK-RIAFcA?si=O7C4MVn-uCAPH0JP” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOU TUBE:<iframe width=”560″ height=”315″ src=”https://www.youtube.com/embed/-0EK-RIAFcA?si=O7C4MVn-uCAPH0JP” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOU TUBE:<iframe width=”560″ height=”315″ src=”https://www.youtube.com/embed/XMc0RoL29oU?si=lT3bECUnPjSodMiO” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

Share post:

Subscribe

spot_imgspot_img

Popular

More like this
Related

ਹੁਸ਼ਿਆਰਪੁਰ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਡੋਡੇ ਚੂਰਾ ਪੋਸਤ ਬਰਾਮਦ ਕੀਤਾ

ਹੁਸ਼ਿਆਰਪੁਰ ਪੁਲਿਸ ਦੇ ਥਾਣਾ ਮਾਹਿਲਪੁਰ ਵੱਲੋਂ ਨਸ਼ਿਆਂ ਅਤੇ ਮਾੜੇ...

ਲੁਧਿਆਣਾ ‘ਚ ਤਿੰਨ ਦਿਨ ਰਹਿਣਗੇ CM ਮਾਨ ਅਤੇ ਕੇਜਰੀਵਾਲ, ਨਸ਼ਿਆਂ ਵਿਰੁੱਧ ਕਰਨਗੇ ਰੈਲੀ ਤੇ ਹੋ ਸਕਦਾ ਵੱਡਾ ਐਲਾਨ

(TTT)ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਭਲਕੇ...