ਭਾਰੀ ਮੀਂਹ ਚ ਈਡੀ ਦੀ ਵੱਡੀ ਕਾਰਵਾਈ, ਦੋ ਸਾਬਕਾ ਮੰਤਰੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ।
ਹੁਸ਼ਿਆਰਪੁਰ 18 ਨਵੰਬਰ (TTT): ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀਆਂ ਦੇ ਘਰ ਈਡੀ ਦੀ ਰੇਡ ਮਾਰੀ ਗਈ ਹੈ। ਦੱਸਦੇ ਚਲੀਏ ਕਿ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਚ ਮੰਤਰੀ ਰਹੇ ਸਾਧੂ ਸਿੰਘ ਧਰਮ ਸੋਤ ਦੇ ਅਮਲੋਹ ਦੇ ਵਾਰਡ ਨੰਬਰ ਛੇ ਸਥਿਤ ਘਰ ਤੇ ਜਲੰਧਰ ਤੋਂ ਆਈ ਈਡੀ ਦੀ ਟੀਮ ਨੇ ਅੱਜ ਸਵੇਰੇ ਛਾਪਾ ਮਾਰਿਆ ਹੈ।
ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਤੋਂ ਸਾਬਕਾ ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਇੱਕ ਦਰਜਨ ਤੋਂ ਵੱਧ ਟਿਕਾਣੇ ਦੇ ਉੱਤੇ ਈਡੀ ਨੇ ਸਵੇਰੇ ਤੜਕਸਾਰ ਛਾਪਾ ਮਾਰਿਆ ਫਿਲਹਾਲ ਹਰ ਪਾਸੇ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਗਿਲਜਿਆਂ ਘਰ ਦੇ ਅੰਦਰ ਹੀ ਹਨ ਅਤੇ ਇਸ ਮਾਮਲੇ ਚ ਉਨ੍ਹਾਂ ਦੀ ਗਿਰਫਤਾਰੀ ਵੀ ਹੋ ਸਕਦੀ ਹੈ ।
YOUTUBE:<iframe width=”560″ height=”315″ src=”https://www.youtube.com/embed/Rzn9hiXT5t4?si=oADNqHAfc8JisfvI” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/yeRG-_lCr8Q?si=khTWUmRxBNBiLIqc” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/ExcflIi-Vmo?si=Y2COqqpgqtBhByND” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>