News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਕੰਟੀਨ, ਫੋਟੋਸਟੈਟ ਅਤੇ ਕੰਪਿਊਟਰ ਟਾਈਪਿਸਟ ਦੁਕਾਨ ਲਈ ਜਨਤਕ ਨਿਲਾਮੀ 10 ਨੂੰ

ਕੰਟੀਨ, ਫੋਟੋਸਟੈਟ ਅਤੇ ਕੰਪਿਊਟਰ ਟਾਈਪਿਸਟ ਦੁਕਾਨ ਲਈ ਜਨਤਕ ਨਿਲਾਮੀ 10 ਨੂੰ


ਹੁਸ਼ਿਆਰਪੁਰ, 22 ਸਤੰਬਰ (ਬਜਰੰਗੀ ਪਾਂਡੇ ):

ਸਿਵਲ ਜੱਜ ਸੀਨੀਅਰ ਡਵੀਜ਼ਨ ਹੁਸ਼ਿਆਰਪੁਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਦਸੂਹਾ ਦੀਆਂ ਕਚਹਿਰੀਆਂ ਵਿਚ ਸਥਿਤ ਕੰਟੀਨ, ਫੋਟੋਸਟੈਟ ਦੁਕਾਨ ਅਤੇ ਸੰੰਡਰੀ ਵਰਕਸ ਅਤੇ ਕੰਪਿਊਟਰ ਟਾਈਪਿਸਟ ਦੀ ਦੁਕਾਨ ਮਿਤੀ  16 ਅਕਤੂਬਰ 2023 ਤੋਂ ਮਿਤੀ 31 ਮਾਰਚ 2024 ਤੱਕ ਠੇਕੇ ’ਤੇ ਦਿੱਤੀ ਜਾਣੀ ਹੈ, ਜਿਸ ਵਿਚ ਸਬੰਧੀ ਜਨਤਕ ਨਿਲਾਮੀ ਨਵੀਆਂ ਜ਼ਿਲ੍ਹਾ ਕਚਹਿਰੀਆਂ ਹੁਸ਼ਿਆਰਪੁਰ, ਕਮਰਾ ਨੰਬਰ 134, ਪਹਿਲੀ ਮੰਜ਼ਿਲ, ਬਲਾਕ-ਡੀ ਵਿਚ ਮਿਤੀ 10 ਅਕਤੂਬਰ 2023 ਨੂੰ ਸਵੇਰੇ 11-30 ਵਜੇ ਪ੍ਰਵਾਨ ਕੀਤੀ ਜਾਵੇਗੀ। ਇਸ ਸਬੰਧੀ ਵਿਸਥਾਰ ਪੂਰਵਕ ਨਿਯਮ ਅਤੇ ਸ਼ਰਤਾਂ ਇਸ ਕੋਰਟ ਦੀ ਵੈਬਸਾਈਟ http://ecourts.gov.in/hoshiarpur/  ’ਤੇ ਵੇਖੀਆਂ ਜਾ ਸਕਦੀਆਂ ਹਨ।