ਹੁਸ਼ਿਆਰਪੁਰ ਦੇ ਪੈਸ਼ਨਰ ਐਸੋਸੀਏਸ਼ਨ ਪੀ ਐਸ ਐਮ ਐਸ ਯੂ ਜਿਲੇ ਦੀ ਚੇਣ

Date:

ਹੁਸ਼ਿਆਰਪੁਰ ਦੇ ਪੈਸ਼ਨਰ ਐਸੋਸੀਏਸ਼ਨ ਪੀ ਐਸ ਐਮ ਐਸ ਯੂ ਜਿਲੇ ਦੀ ਚੇਣ

ਹੁਸ਼ਿਆਰਪੁਰ 19 ਸਤੰਬਰ (TTT) ਹੁਸ਼ਿਆਰਪੁਰ ਦੇ ਸੇਵਾ ਮੁੱਕਤ ਮਨਿਸਟੀਰੀਅਲ ਸਾਥੀਆ ਦੀ ਮੀਟਿੰਗ ਰਾਮ ਮੂਰਤੀ ਭਾਰਦਵਾਜ ਸੇਵਾ ਮੁੱਕਤ ਸੁਪਰਡੈਟ ਪੀ ਡਬਲਯੂ ਡੀ ਅਤੇ ਅਵਤਾਰ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਸਿਹਤ ਵਿਭਾਗ , ਸਿਖਿਆ ਵਿਭਾਗ ਪੀ ਡਬਲਯੂ ਡੀ , ਜਿਲਾ ਰੋਜਗਾਰ ਦਫਤਰ ਖਜਾਨਾ ਦਫਤਰ , ਖੇਤੀਬਾੜੀ ਦਫਤਰ , ਪਬਲਿਕ ਹੈਲਥ ਅਤੇ ਸਿੰਚਾਈ ਵਿਭਾਗ ਤੇ ਹੋਰ ਵਿਭਾਗਾ ਦੇ ਸਾਥੀਆ ਨੇ ਭਾਰੀ ਸ਼ਮੂਲੀਅਤ ਕੀਤੀ । ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਜਿਲਾ ਯੂਨਿਟ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ . ਇਸ ਸਮੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜਿਲਾ ਪ੍ਰਧਾਨ ਅਨੀਰੁੱਧ ਮੋਦਗਿਲ ਅਤੇ ਜਸਵੀਰ ਸਿੰਘ ਧਾਮੀ ਜਨਰਲ ਸਕੱਤਰ ਦੀ ਹਜਾਰੀ ਵਿੱਚ ਹੋਈ । ਇਸ ਮੋਕੇ ਜਿਲਾ ਪ੍ਰਧਾਨ ਵਰਿਆਮ ਸਿੰਘ ਨੇ ਦੱਸਿਆ ਚੋਣ ਉਪਰੰਤ ਇਹ ਫੈਸਲਾ ਲਿਆ ਗਿਆ ਪੈਸ਼ਨਰ ਐਸੋਸੀਏਸ਼ਨ ਅਤੇ ਪੀ, ਐਮ. ਐਸ. ਯੂ. ਆਉਣ ਵਾਲੇ ਸਮੇ ਵਿੱਚ ਆਪਣੀਆ ਮੰਗਾ ਲਈ ਇਕ ਮੁੱਠ ਹੋ ਕੇ ਸਘੰਰਸ਼ ਕਰਨਗੇ । ਜੋ ਵੀ ਪੀ. ਐਸ. ਐਮ. ਯੂ. ਸਘੰਰਸ਼ ਲਈ ਕਾਲ ਦੇਵੇਗੀ ਉਸੇ ਤਰਾ ਹੀ ਪੈਨਸ਼ਨ ਐਸੋਸੀਏਸ਼ ਸੰਘਰਸ ਵਿੱਚ ਵੱਧ ਚੱੜ ਕੇ ਹਿਸਾ ਲਿਆ ਕਰੇਗੀ ।ਇਸ ਮੋਕੇ ਰਾਮ ਮੁਰਤੀ ਭਾਰਦੁਆਜ ਪ੍ਰਧਾਨ , ਅਵਤਾਰ ਸਿੰਘ ਸਰਫ੍ਰਸਤ , ਵਰਿਆਮ ਸਿੰਘ ਮਿਨਹਾਸ ਪ੍ਰਧਾਨ ਜਸਵੀਰ ਸਿੰਘ ਸਾਧੜਾ ਜਨਰਲ ਸਕੱਤਰ , ਰਵੀ ਦੱਤ ਸਰਮਾ ਵਿੱਤ ਸਕੱਤਰ , ਰਜਿੰਦਰ ਕੋਰ ਸੀਨੀਅਰ ਮੀਤ ਪ੍ਰਧਾਨ , ਪਵਨ ਕੁਮਾਰ ਮੀਤ ਪ੍ਰਧਾਨ , ਮੋਤੀ ਲਾਲਾ ਮੀਤ ਪ੍ਰਧਾਨ , ਇੰਦਰਜੀਤ ਬੱਗਾ ਸਲਾਹਕਾਰ , ਸਰਵਣ ਰਾਮ ਸਲਾਹਕਾਰ , ਜਗਿੰਦਰ ਪਾਲ ਮਹਿਤਾ ਤੇ ਬਾਕੀ ਬਾਡੀ ਦਾ ਵਿਸਥਾਰ ਬਆਦ ਵਿੱਚ ਕੀਤੀ ਜਾਵੇਗਾ ।

Share post:

Subscribe

spot_imgspot_img

Popular

More like this
Related

गांवों व शहरों का होगा सर्वांगीण विकास: डॉ. रवजोत सिंह

- गांव डल्लेवाल में कम्यूनिटी सेंटर का उद्घाटन, खलवाणा,...

सड़क सुरक्षा जागरूकता कैंप का किया गया आयोजन

25 छात्रों को सड़क सुरक्षा वालंटियर के रूप में...

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...