ਪਾਕਿਸਤਾਨ ਏਅਰਲਾਈਨ ਦੀ ਵੱਡੀ ਲਾਪਰਵਾਹੀ, 6 ਸਾਲਾ ਬੱਚੇ ਦੀ ਲਾਸ਼ ਜਹਾਜ਼ ’ਚ ਰੱਖਣਾ ਭੁੱਲਿਆ
(TTT)ਪਾਕਿਸਤਾਨ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ’ਚ ਇਸਲਾਮਾਬਾਦ ਤੋਂ ਸਕਰਦੂ ਜਾ ਰਹੀ ਇਕ ਪੀ.ਆਈ.ਏ. ਉਡਾਣ ਨੇ ਰਾਜਧਾਨੀ ਦੇ ਹਵਾਈ ਅੱਡੇ ’ਤੇ ਇਕ ਛੇ ਸਾਲਾ ਬੱਚੇ ਦੀ ਲਾਸ਼ ਛੱਡ ਦਿੱਤੀ, ਜਦਕਿ ਉਸ ਦੇ ਮਾਤਾ-ਪਿਤਾ ਪੀ.ਆਈ.ਏ. ਦੀ ਗਲਤੀ ਦੇ ਕਾਰਨ ਸਦਮੇ ’ਚ ਹਨ।
Date: