Swiggy-Zomato ਤੋਂ ਫੂਡ ਆਰਡਰ ਕਰਨਾ ਹੋਇਆ ਮਹਿੰਗਾ, ਹੁਣ ਹਰ ਆਰਡਰ ‘ਤੇ ਲੱਗੇਗਾ ਇੰਨਾ ਚਾਰਜ
ਫੂਡ ਡਿਲੀਵਰੀ ਪਲੇਟਫਾਰਮ Swiggy ਅਤੇ Zomato ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੋਵਾਂ ਪਲੇਟਫਾਰਮਾਂ ਤੋਂ ਖਾਣਾ ਆਰਡਰ ਕਰਨਾ ਥੋੜ੍ਹਾ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਆਪਣੀ ਪਲੇਟਫਾਰਮ ਫੀਸ ਵਧਾ ਦਿੱਤੀ ਹੈ। ਇਨ੍ਹਾਂ ਕੰਪਨੀਆਂ ਨੇ ਬੈਂਗਲੁਰੂ ਅਤੇ ਦਿੱਲੀ ਵਰਗੇ ਬਾਜ਼ਾਰਾਂ ‘ਚ ਗਾਹਕਾਂ ਤੋਂ ਪ੍ਰਤੀ ਆਰਡਰ ਲਈ ਵਸੂਲੀ ਜਾਣ ਵਾਲੀ ਪਲੇਟਫਾਰਮ ਫੀਸ ਨੂੰ 20 ਫੀਸਦੀ ਵਧਾ ਕੇ 6 ਰੁਪਏ ਕਰ ਦਿੱਤਾ ਹੈ।
Swiggy-Zomato ਤੋਂ ਫੂਡ ਆਰਡਰ ਕਰਨਾ ਹੋਇਆ ਮਹਿੰਗਾ, ਹੁਣ ਹਰ ਆਰਡਰ ‘ਤੇ ਲੱਗੇਗਾ ਇੰਨਾ ਚਾਰਜ
Date: