ਬਿੱਗ ਬੌਸ ਓਟੀਟੀ 3 ਤੋਂ ਅਰਮਾਨ ਮਲਿਕ ਦੀ ਇੱਕ ਪਤਨੀ ਬਾਹਰ, ਦੂਜੀ ਲਈ ਰਸਤਾ ਹੋਇਆ ਸਾਫ਼?
(TTT)ਪਾਇਲ ਮਲਿਕ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਓਟੀਟੀ ਸੀਜ਼ਨ 3 ਤੋਂ ਬਾਹਰ ਹੋ ਗਈ ਹੈ। ਪਹਿਲਾ ਐਲੀਮੀਨੇਸ਼ਨ ਮੁੱਕੇਬਾਜ਼ ਨੀਰਜ ਦਾ ਸੀ, ਹੁਣ ਅਰਮਾਨ ਮਲਿਕ ਦੀ ਪਹਿਲੀ ਪਤਨੀ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਕੁੱਲ ਸੱਤ ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਪਾਇਲ ਮਲਿਕ ਨੂੰ ਇਸ ਹਫ਼ਤੇ ਬਾਹਰ ਕਰ ਦਿੱਤਾ ਗਿਆ ਹੈ। ਹਾਲਾਂਕਿ ਮੇਕਰਸ ਨੇ ਅਜੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ, ਪਰ ਸੂਤਰਾਂ ਦੇ ਹਵਾਲੇ ਨਾਲ ਸੋਸ਼ਲ ਮੀਡੀਆ ‘ਤੇ ਉਪਲਬਧ ਜਾਣਕਾਰੀ ਅਨੁਸਾਰ ਬਿੱਗ ਬੌਸ ਦੇ ਘਰ ਵਿੱਚ ਅਰਮਾਨ ਮਲਿਕ ਦੀ ਪਤਨੀ ਦਾ ਸਫਰ ਖਤਮ ਹੋ ਗਿਆ ਹੈ।
ਬਿੱਗ ਬੌਸ ਓਟੀਟੀ 3 ਤੋਂ ਅਰਮਾਨ ਮਲਿਕ ਦੀ ਇੱਕ ਪਤਨੀ ਬਾਹਰ, ਦੂਜੀ ਲਈ ਰਸਤਾ ਹੋਇਆ ਸਾਫ਼?
Date: