ਧੋਨੀ ਦੇ ਜਨਮਦਿਨ ‘ਤੇ ਪਤਨੀ ਸਾਕਸ਼ੀ ਨੇ ਛੂਹੇ ਪੈਰ, ਅੱਧੀ ਰਾਤ ਨੂੰ ਕੱਟਿਆ ਕੇਕ, ਖਾਸ ਮਹਿਮਾਨ ਰਹੇ ਸਲਮਾਨ ਖਾਨ
(TTT)ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਆਪਣਾ 43ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੇ ਇਸ ਪਲ ਨੂੰ ਅਨੋਖੇ ਤਰੀਕੇ ਨਾਲ ਮਨਾਇਆ।
ਚੇਨਈ ਸੁਪਰ ਕਿੰਗਜ਼ ਨੇ ਧੋਨੀ ਦੇ ਜਨਮਦਿਨ ‘ਤੇ ਇਕ ਖਾਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਐਮਐਸ ਧੋਨੀ ਨੇ ਪਹਿਲਾਂ ਕੇਕ ਕੱਟਿਆ ਅਤੇ ਫਿਰ ਸਾਕਸ਼ੀ ਨੂੰ ਕੇਕ ਖੁਆਇਆ। ਇਸ ਤੋਂ ਬਾਅਦ ਸਾਕਸ਼ੀ ਨੇ ਧੋਨੀ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਧੋਨੀ ਦੇ ਜਨਮਦਿਨ ‘ਤੇ ਪਤਨੀ ਸਾਕਸ਼ੀ ਨੇ ਛੂਹੇ ਪੈਰ, ਅੱਧੀ ਰਾਤ ਨੂੰ ਕੱਟਿਆ ਕੇਕ, ਖਾਸ ਮਹਿਮਾਨ ਰਹੇ ਸਲਮਾਨ ਖਾਨ
Date: