ਭਾਜਪਾ ਦੀ ਮਜਬੂਰੀ ਬਣੀ ਗੜ੍ਹਸ਼ੰਕਰ ‘ਚ ਜ਼ਮੀਨ ਨਾਲ ਜੁੜੀ ਆਗੂ ਨਿਮਿਸ਼ਾ ਮਹਿਤਾ, ਪਾਰਟੀ ‘ਚ ਮੁੜ ਕਰਵਾਉਣਾ ਪਿਆ ਸ਼ਾਮਲ

Date:

ਭਾਜਪਾ ਦੀ ਮਜਬੂਰੀ ਬਣੀ ਗੜ੍ਹਸ਼ੰਕਰ ‘ਚ ਜ਼ਮੀਨ ਨਾਲ ਜੁੜੀ ਆਗੂ ਨਿਮਿਸ਼ਾ ਮਹਿਤਾ, ਪਾਰਟੀ ‘ਚ ਮੁੜ ਕਰਵਾਉਣਾ ਪਿਆ ਸ਼ਾਮਲ

(TTT) ਗੜ੍ਹਸ਼ੰਕਰ: ਭਾਜਪਾ ਵੱਲੋਂ ਪਿਛਲੇ ਸਾਲ ਸਤੰਬਰ ਵਿਚ ਅਨੁਸ਼ਾਸਨੀ ਢੰਗ ਨਾਲ ਕਾਰਵਾਈ ਕਰਦੇ ਹੋਏ ਪਾਰਟੀ ਦੀ ਸਟੇਟ ਯੂਨਿਟ ਵੱਲੋਂ ਤੇਜ਼ ਤਰਾਰ ਆਗੂ ਨਿਮਿਸ਼ਾ ਮਹਿਤਾ ਨੂੰ ਪਾਰਟੀ ਵਿਚੋਂ ਬਾਹਰ ਕੱਢੇ ਜਾਣ ਦੇ 9 ਮਹੀਨਿਆਂ ਬਾਅਦ ਉਨ੍ਹਾਂ ਨੂੰ ਵਾਪਸ ਪਾਰਟੀ ਵਿਚ ਲੈ ਕੇ ਆਉਣਾ ਭਾਜਪਾ ਦੀ ਸਿਆਸੀ ਮਜਬੂਰੀ ਬਣ ਗਿਆ ਸੀ। ਦਰਅਸਲ ਨਿਮਿਸ਼ਾ ਮਹਿਤਾ ਦਾ ਗੜਸ਼ੰਕਰ ਵਿਚ ਜ਼ਮੀਨੀ ਪੱਧਰ ‘ਤੇ ਵਧੀਆ ਪ੍ਰਭਾਵ ਹੈ ਅਤੇ ਪਾਰਟੀ ਵਿਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨਾਲ ਜੁੜੇ ਮਸਲੇ ਚੁੱਕਣ ਦਾ ਕੰਮ ਜਾਰੀ ਰੱਖਿਆ ਅਤੇ ਜਨਤਾ ਦੇ ਨਾਲ ਲਗਾਤਾਰ ਸੰਪਰਕ ਵਿਚ ਰਹੇ। ਜ਼ਮੀਨੀ ਪੱਧਰ ‘ਤੇ ਨਿਮਿਸ਼ਾ ਦੀ ਇਸ ਮਜ਼ਬੂਤ ਪਕੜ ਕਾਰਨ ਹੀ ਲੋਕ ਸਭਾ ਚੋਣਾਂ ਦੇ ਇਸ ਅਹਿਮ ਮੌਕੇ ਉਤੇ ਭਾਜਪਾ ਨੂੰ ਉਨ੍ਹਾਂ ਪਾਰਟੀ ਵਿਚ ਵਾਪਸ ਲਿਆਉਣਾ ਪਿਆ।

Share post:

Subscribe

spot_imgspot_img

Popular

More like this
Related

ਅਲਾਇੰਸ ਕਲੱਬ ਵਲੋਂ ਮੈਸੂਰ ਤੋਂ ਜਿੱਤ ਕੇ ਆਏ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ, ( TTT ):- ਅੱਜ ਇੱਥੇ ਅਲਾਇੰਸ ਕਲੱਬ ਇੰਟਰਨੈਸ਼ਨਲ...

60 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ, ਮਾਮਲਾ ਦਰਜ

60 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ, ਮਾਮਲਾ ਦਰਜ ਹੁਸ਼ਿਆਰਪੁਰ,...

45 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਹੁਸ਼ਿਆਰਪੁਰ,ਮੁਕੇਰੀਆਂ (TTT):- ਖਬਰ ਦਸੂਹਾ ਮੁਕੇਰੀਆਂ ਮਾਰਗ ਤੇ ਪੈਂਦੇ ਪਿੰਡ...