NEET UG ਦੀ ਮੁੜ ਪ੍ਰੀਖਿਆ ਦੇ ਨਤੀਜੇ ਜਾਰੀ, ਕਿਸੇ ਨੂੰ ਨਹੀਂ ਮਿਲੇ 720 ‘ਚੋਂ 720, ਅਸਲੀ ਟਾਪਰਾਂ ਦੀ ਘਟੀ ਗਿਣਤੀ

Date:

NEET UG ਦੀ ਮੁੜ ਪ੍ਰੀਖਿਆ ਦੇ ਨਤੀਜੇ ਜਾਰੀ, ਕਿਸੇ ਨੂੰ ਨਹੀਂ ਮਿਲੇ 720 ‘ਚੋਂ 720, ਅਸਲੀ ਟਾਪਰਾਂ ਦੀ ਘਟੀ ਗਿਣਤੀ

(TTT)ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 1563 ਉਮੀਦਵਾਰਾਂ ਲਈ ਦੁਬਾਰਾ ਕਰਵਾਈ ਗਈ NEET UG ਪ੍ਰੀਖਿਆ (RE-NEET UG 2024) ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਤ ਵੈੱਬਸਾਈਟ exams.nta.ac.in/NEET/ ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਤੋਂ ਪਹਿਲਾਂ NEET UG ਮੁੜ ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ 30 ਜੂਨ ਨੂੰ ਦੁਪਹਿਰ 1:30 ਵਜੇ ਜਾਰੀ ਕੀਤੀ ਗਈ ਸੀ।NTA ਨੇ ਪਹਿਲਾਂ NEET UG ਪ੍ਰੀਖਿਆ ਵਿੱਚ 1563 ਉਮੀਦਵਾਰਾਂ ਨੂੰ ਗ੍ਰੇਸ ਅੰਕ ਦਿੱਤੇ ਸਨ। ਪਰ ਜਦੋਂ ਵਿਵਾਦ ਹੋਇਆ ਤਾਂ ਇਹ ਗਰੇਸ ਅੰਕ ਰੱਦ ਕਰਕੇ ਮੁੜ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਗਿਆ। 1,563 ਵਿੱਚੋਂ 813 ਵਿਦਿਆਰਥੀ ਮੁੜ ਕਰਵਾਈ ਗਈ NEET ਪ੍ਰੀਖਿਆ ਵਿੱਚ ਸ਼ਾਮਲ ਹੋਏ। ਦੇਸ਼ ਦੇ ਉਨ੍ਹਾਂ 6 ਕੇਂਦਰਾਂ ‘ਤੇ ਦੁਬਾਰਾ ਪ੍ਰੀਖਿਆ ਲਈ ਗਈ, ਜਿੱਥੇ ਗ੍ਰੇਸ ਅੰਕ ਦਿੱਤੇ ਗਏ ਸਨ।

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...