ਪੰਜਾਬ ’ਚ ਵਧੇਗੀ ਹੋਰ ਹੁੰਮਸ; ਤਾਪਮਾਨ ’ਚ ਵੀ ਹੋਵੇਗਾ ਵਾਧਾ, ਜਾਣੋ ਕਦੋਂ ਮਿਲੇਗੀ ਰਾਹਤ
(TTT)ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਇੱਕ ਵਾਰ ਫਿਰ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ ਲਗਾਤਾਰ ਤੀਜੇ ਦਿਨ 1.1 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਨਾਲ ਸੂਬੇ ਦਾ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਹੈ।ਐਤਵਾਰ ਨੂੰ ਦਿਨ ਭਰ ਪੰਜਾਬ ਵਿੱਚ ਮੌਸਮ ਸਾਫ਼ ਰਿਹਾ। ਦਿਨ ਦੌਰਾਨ ਤਾਪਮਾਨ ਵਿੱਚ ਕੁਝ ਵਾਧਾ ਦਰਜ ਕੀਤਾ ਗਿਆ ਹੈ। ਸੋਮਵਾਰ ਨੂੰ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਸਵੇਰ ਤੋਂ ਸ਼ਾਮ ਤੱਕ ਧੁੱਪ ਰਹੇਗੀ। ਅਜਿਹੇ ‘ਚ ਤਾਪਮਾਨ ਦਾ ਗ੍ਰਾਫ ਉੱਪਰ ਵੱਲ ਜਾ ਸਕਦਾ ਹੈ।
ਪੰਜਾਬ ’ਚ ਵਧੇਗੀ ਹੋਰ ਹੁੰਮਸ; ਤਾਪਮਾਨ ’ਚ ਵੀ ਹੋਵੇਗਾ ਵਾਧਾ, ਜਾਣੋ ਕਦੋਂ ਮਿਲੇਗੀ ਰਾਹਤ
Date: