ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਗਾ ਕੇ ਦਿੱਤੀ ਜਾਨ
(TTT)ਪਿੰਡ ਠੀਕਰੀਵਾਲਾ ਹਾਲ ਆਬਾਦ ਧਨੌਲਾ ਖੁਰਦ ਵਿਖੇ ਬੀਤੀ ਰਾਤ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਏ ਜਾਣ ਦੀ ਦੁਖਦਾਈ ਖ਼ਬਰ ਹੈ। ਜਾਣਕਾਰੀ ਅਨੁਸਾਰ ਹਰਕਰਨ ਸਿੰਘ 24 ਸਾਲ ਪੁੱਤਰ ਜਗਤਾਰ ਸਿੰਘ ਵਾਸੀ ਠੀਕਰੀਵਾਲਾ ਹਾਲ ਆਬਾਦ ਧਨੌਲਾ ਖੁਰਦ ਨੇ ਆਪਣੇ ਘਰ ਫਾਹਾ ਲਗਾ ਲਿਆ।
ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਗਾ ਕੇ ਦਿੱਤੀ ਜਾਨ
Date: