ਮੀਂਹ ਦੀ ਮੰਨਤ ਸਬੰਧੀ ਹਲ ਦੀ ਪੰਜਾਲੀ ’ਚ ਬਲਦਾਂ ਦੀ ਥਾਂ ਜੁੜੇ ਆਦਮੀ
(TTT) ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਤੇਜ਼ ਵਗ ਰਹੀਆਂ ਪੱਛਮ ਦੀਆਂ ਗਰਮ ਅਤੇ ਖੁਸ਼ਕ ਹਵਾਵਾਂ ਨਾਲ ਜਨਜੀਵਨ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ। ਖਾਸ ਕਰ ਕੇ ਜੀਰੀ ਦੀ ਫਸਲ ਦੀ ਲਵਾਈ ਅਤੇ ਬੀਜਾਈ ਕੀਤੀਆਂ ਮੱਕੀ ਅਤੇ ਮੂੰਗੀ ਦੀਆਂ ਫਸਲਾਂ ਵੀ ਬੁਰੀ ਤਰ੍ਹਾਂ ਝੁਲਸੀਆਂ ਪਈਆਂ ਹਨ ਪਰ ਮੀਂਹ ਕਿਤੇ ਨੇੜੇ -ਤੇੜੇ ਵੀ ਵਿਖਾਈ ਨਹੀਂ ਦਿੰਦਾ। <iframe width=”560″ height=”315″ src=”https://www.youtube.com/embed/tdQSFc5tGiw?si=PlQcCnomPVfcf5p6″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen></iframe>