ਲੋਕ ਸਭਾ ਚੋਣਾਂ : ਸ੍ਰੀ ਅਨੰਦਪੁਰ ਸਾਹਿਬ ਵਿਖੇ 11 ਵਜੇ ਤੱਕ ਕਰੀਬ 23.99 ਫ਼ੀਸਦੀ ਵੋਟ ਹੋਈ ਪੋਲ

Date:

ਲੋਕ ਸਭਾ ਚੋਣਾਂ : ਸ੍ਰੀ ਅਨੰਦਪੁਰ ਸਾਹਿਬ ਵਿਖੇ 11 ਵਜੇ ਤੱਕ ਕਰੀਬ 23.99 ਫ਼ੀਸਦੀ ਵੋਟ ਹੋਈ ਪੋਲ
(GBCUPDATE) ਸ੍ਰੀ ਅਨੰਦਪੁਰ ਸਾਹਿਬ/ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਪੰਜਾਬ ‘ਚ ਅੱਜ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਅੱਜ ਪੰਜਾਬ ’ਚ ਵੋਟਾਂ ਲਈ ਕੁੱਲ 2 ਕਰੋੜ 14 ਲੱਖ 61 ਹਜ਼ਾਰ 739 (2,14,61,739) ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

Share post:

Subscribe

spot_imgspot_img

Popular

More like this
Related

‘युद्ध नशे विरुद्ध’ अभियान को हर घर तक पहुंचाएगी नशा मुक्ति यात्रा: आशिका जैन

- डिप्टी कमिश्नर व एसएसपी की अध्यक्षता में सिविल...